Комментарии:
ਉੱਤਮ ਖੇਤੀ ਮੱਧਮ ਵਪਾਰ
ਨਖਿੱਧ ਚਾਕਰੀ. ਖੇਤੀਬਾੜੀ ਪ੍ਰਤੀ ਜਿਗਿਆਸਾ ਪੈਦਾ ਕਰਨ ਸਬਰ ਸ਼ੁਕਰ ਦੀ ਜਿੰਦਗੀ ਬਤੀਤ ਕਰਨ
ਆਪਣੇ ਕੰਮ ਨੇਕਨੀਤੀ ਨਾਲ ਕਰਨ ਦੀ ਸਿੱਖਿਆ ਦਿੰਦੀ ਵੀਡੀਓ ਕਾਬਲ ਏ ਤਾਰੀਫ਼ ਹੈ 👌 👌
Very very nice video 🎉🎉🎉
Ответитьਖੇਤੀ ਵੀ ਇੱਕ dhada ਹੈ ਖੇਤੀਬਾੜੀ ਮੜ੍ਹਾ ਕੰਮ ਨਹੀਂ
ОтветитьNice
ОтветитьBholia ਜੀ ਗਾਲ੍ਹਾਂ ਨਾ ਕੱਦੋ . ਪਾਰਿਵਾਰਿਕ ਮਹੌਲ ਹੁੰਦਾ ਤੁਹਾਡੀ ਮੂਵੀ ਚ. ਅੱਜ ਤਾਂ ਤੁਸੀ ਗਾਲ੍ਹਾਂ ਵਾਲੀ ਚਾਹ ਪੀਲੀ
ОтветитьVery nice video
ОтветитьVery nice video 👍👍👍👍👍👍👍
Ответитьਵਧੀਆ ਨਹੀ
ОтветитьChole beere tere muho galla ni Sohnya lagdia
ОтветитьVery nice video Bhola Bhai ji 🎉🎉🎉🎉🎉❤❤❤❤
Ответитьਭੋਲੇ ਮੁੰਡਾ ਤਾਂ ਤੇਰਾ ਆਵਦਾ ਲੰਗਦਾ ਇਸਨੂੰ ਵੀ ਫਿਲਮਾਂ ਵਿੱਚ ਲੈ ਕੇ ਆਏਗਾ ਚਲੋ ਵਧੀਆਂ ਰਿਪਲਾਈ ਵਿੱਚ ਦੰਸੀ ਮੈ ਅੰਦਾਜ਼ਾ ਸਹੀ ਲਾਇਆ ਕੇ ਨਹੀਂ ਯਾਰ ਮੁੰਡੇ ਗਾਲਾਂ ਕਾਹਤੋਂ ਕੰਢੀ ਜਾਨਾਂ
ОтветитьBHUT VADHIA VIDIO HAI
ОтветитьVery nice video🙏🙏🙏🙏🙏🙏🙏 "👌🏻👌🏻👌🏻👌🏻👌🏻👌🏻👌🏻👌🏻👌🏻🙏🏼🙏🏼💞💞💞💞💞❤👩🦳👩🦳👩🦳👩🦳👩🦳👩🦳
ОтветитьKaint bhola 😅😅😅
Ответитьਭੋਲੇ ਦੀ ਟੈਂਕੀ ਲੀਕ ਹੋਗੀ ,ਟਾਂਕਾ ਲਵਾ ਦੋ ਲੋਂਲੇ ਦੇ
Ответитьਬਹੁਤ ਹਈ ਬਹੁਤ ਵਧੀਆ ਵੀਡੀਓ ਬਣਾਈ ਗਈ 19 / 6 / 2025
ОтветитьNice 👍👍👍👍👍
ОтветитьKheti Varga dhanda ni Bhola jat Varga banda ni
ОтветитьVery nice video 📹 👍 👌
Ответитьਵੀਡਿਉ ਤਾ ਵਧੀਆ ਪਰ ਆਪਣੇ ਪੁੱਤ ਨੂੰ ਕੋਈ ਇਓ ਗਾਲ੍ਹਾ ਨਹੀਂ ਕਢਦਾ ਹੁੰਦਾ ਜਿਸ ਨਾਲ ਵੀਡਿਉ ਦੇ ਵੀਓਸ ਘਟ ਸਕਦੇ ਨੇ।
ОтветитьSuper
Ответитьਬਹੁਤ ਵਧੀਆ ਵੀਡੀਓ ਭੋਲੇ ਜੀ 🙏 ਸਾਰਿਆਂ ਦੀ ਐਕਟਿੰਗ ਬਹੁਤ ਘੈਂਟ ਆ 🙏🥀💜🥀👌 ਯਮੂਨਾ ਨਗਰ
ОтветитьBohat Badia vidio
Ответитьਸਾਲ਼ਿਓ ਸਿਰਲੇਖ ਤਾਂ ਵਧੀਆ ਰੱਖ ਲਿਆ ਕਰੋ
Ответитьਬਹੁਤ ਸੋਹਣੀ ਵੀਡਿਓ ਹੈ ਬਾਈ ਜੀ 🙏🙏
Ответитьਗੋਰੋ ਜੀ ਖੇਤੀ ਵਰਗਾ ਕੋਈ ਧੰਦਾ ਨਾ ਅੱਜ ਦੇ ਟਾਇਮ ਚ ਖੇਤੀ ਦਾ ਧੰਦਾ ਸੱਭ ਤੋਂ ਵਧੀਆ ਧੰਦਾ ਭੋਲੇ ਬਾਈ ਗੋਰੋ ਦੇ ਪੇਕਿਆਂ ਨੇ ਟੋਮੀ ਦੇਤਾ ਤੜਕੇ ਅੱਂਧਣੇ ਪੰਜ ਸੱਤ ਕਿਲੋ ਦੁੱਧ ਚੋ ਲਿਆ ਕਰੋ ਭੋਲੇ ਗੋਰੋ ਨੂੰ ਆਖ ਇੱਕ ਕੁੱਤਾ ਹੋਰ ਲਿਆ ਫੇਰ ਵੀਹ ਪੱਚੀ ਕਿੱਲੋ ਦੁੱਧ ਡੇਰੀ ਤੇ ਪਾ ਦਿਆ ਕਰੋ ਹੋਲੀ ਹੋਲੀ ਕੁਇੰਟਲ ਦੁੱਧ ਡੇਰੀ ਤੇ ਜਾਇਆ ਕਰੂ ਸਾਰੀ ਟੀਮ ਦੀ ਐਕਟਿੰਗ ਬਹੁਤ ਘੈਂਟ ਆ ਲਵਜੂ ਟਰਾਲੀ ਭਰਕੇ ਸਾਰੀ ਟੀਮ ਨੂੰ👍👍👍❤❤❤
Ответитьਨਾ ਉਏ ਮੁੰਡਿਆਂ ਕੁੱਤੇ ਦਾ ਲੇਖ ਲਿਖਣ ਨੂੰ ਕੁੱਤੇ ਦੇ ਬਾਹਲੇ ਸਪੇਅਰ ਪਾਰਟ ਹੁੰਦੇ ਆ ਨਾਲੇ ਭੋਲੇ ਗੋਰੋ ਕਿਤੇ ਕੁੱਤੇ ਦੇ ਸਾਰੇ ਸੰਦ ਨਾ ਲਿਖਾਦੇ ਫੇਰ ਤਾਂ ਮੁੰਡੇ ਦੀ ਮੈਡਮ ਲੇਖ ਪੜਣ ਸਾਰ ਮੁੰਡੇ ਦਾ ਨਾ ਕੱਟ ਦਿਉ ਭੋਲੇ ਬਹੁਤ ਘੈਂਟ ਵੀਡੀਓ ਆ ਲਵਜੂ ਟਰਾਲੀ ਭਰਕੇ ਸਾਰੀ ਟੀਮ ਨੂੰ👍👍👍❤❤❤
ОтветитьGood job
Ответитьਬਹੁਤ ਵਧੀਆ ਜੀ
ОтветитьTommy de naal he tor dawoh eh ta ohe gall ho gayi zida di coco oda de coco de bachay haje jatt mada ehna laye
ОтветитьComment Karan wale video dhak da ha ja rupee da kar Comment karwa raha han sala mara fuddu lok fuddu nice video nice video fuddu logo dakhe ha ja nahi 😂😂😂time 8.43secinte se 12 minte 32 secinte tak voice ta aa nahi rahe ki fuddu video banaey ha 1 number da fuddu video
Ответить