Комментарии:
Punjab vich law and order vich very very poor
ОтветитьPehla sa corruption bahaut jyada
Ответитьਆਮ ਆਦਮੀ ਪਾਰਟੀ ਦੇ ਸਾਰੇ ਐਮ ਐਲ ਏ ਅਤੇ ਮੰਤਰੀ ਸਾਰੇ ਹੀ ਪੈਸੇ ਇਕੱਠੇ ਕਰਨ ਲੱਗੇ ਹੋਏ ਨੇ ਇਹਨਾਂ ਨੇ ਪੰਜਾਬ ਨੂੰ ਬਰਬਾਦ ਕਰ ਕੇ ਰੱਖ ਦਿੱਤਾ ਹੈ ਇਹ ਸਾਰੇ ਪੈਸੇ ਦੇ ਭੁੱਖੇ ਸਨ ਅਤੇ ਹੁਣ ਪੈਸਾ ਬਥੇਰਾ ਇਕੱਠਾ ਕਰ ਲੈਣਗੇ ਇਹਨਾਂ ਦੀ ਬੇੜੀ ਬੈਠ ਗੲਈ ਹੈ ਅੱਗੇ ਤੋਂ ਕੌਗਰਸ ਸਰਕਾਰ ਆਵੇਗੀ।
ОтветитьWithout Bhagwant Mann party is zero.
ОтветитьKejriwal aap banega Punjab da cm
ОтветитьBhagwan Mann karke aap jiti se
ОтветитьGood news ji
ОтветитьPunjab under big controbursi by Deep state
Ответитьਆਮ ਆਦਮੀ ਪਾਰਟੀ ਤਾਂ ਹੋਰ ਥੋੜੇ ਜਿਹੇ ਸਮੇਂ ਵਿੱਚ ਹੀ ਧੁੰਦ ਦੇ ਬੱਦਲ ਬਣਕੇ ਰਹਿ ਜਾਣੀ ਐਂ ਖਚਰੇ ਲਾਲਾ ਕੇਜਰੀ ਦੀ ਮਿਹਰਬਾਨੀ ਨਾਲ !
Ответитьਸਹੀ ਬਾਤ ਹੈ
ОтветитьRight man shin to side out
ОтветитьHanji
ОтветитьHanji
Ответитьਜੰਮੂ ਕਸ਼ਮੀਰ ਅਤੇ ਹਰਿਆਣੇ ਵਿੱਚ ਕਾਂਗਰਸ ਪਾਰਟੀ ਪੱਕੇ ਤੌਰ ਤੇ ਜਿੱਤੇਗੀ ਜੀ ਵਾਹਿਗੁਰੂ ਸਾਹਿਬ ਜੀ
Ответитьਆ ਜਿਹੜੇ ਕਹਿੰਦੇ ਆ ਭਗਵੰਤ ਮਾਨ ਵਧੀਆ ਨਹੀ ਦਸਣ ਉਹ ਕਾਂਗਰਸ ਵਧੀਆ ਕਾਂਗਰਸ ਦੀਆ ਕੁਝ ਕੁ ਕਰਤੂਤਾ ਸੁਣੋ ਇਕ ਰੁਪਏ ਦਾ ਇਕ ਡਾਲਰ ਮਿਲਦਾ ਹੁੰਦਾ ਸੀ ਤੀਹ ਸਾਲ ਰਾਜ ਕਰਿਆ ਕਾਂਗਰਸ ਨੇ ਤੀਹ ਸਾਲ ਵਿੱਚ ਰੁਪਏ ਵਿੱਚ ਐਨਾ ਨਿਘਾਰ ਲਿਅਆਦਾ 60 ਰੁਪਏ ਦਾ ਡਾਲਰ ਹੋ ਗਿਆ ਲੋਕ ਕਮਾਈ ਕਰਨ ਬਾਹਰ ਜਾਣ ਲਗ ਪਏ ਦਰਬਾਰ ਸਾਹਿਬ ਢਾਹਿਆ ਕਾਂਗਰਸ ਸਰਕਾਰ ਸੀ ਘਰ-ਘਰ ਨੌਕਰੀਆ ਦਿਅਆਗੇ ਕਹਿ ਕੇ ਕੈਪਟਨ ਸਰਕਾਰ ਬਣਾਈ ਇਕ ਵੀ ਨੌਕਰੀ ਨਹੀ ਦਿਤੀ ਭਗਵੰਤ ਮਾਨ ਨੇ ਗਿਆਰਾ ਟੋਲ ਟੈਕਸ ਬੰਦ ਕਰਤੇ ਕਾਂਗਰਸ ਵੇਲੇ ਇਕ ਵੀ ਟੋਲ ਬੰਦ ਨਹੀ ਹੋਇਆ ਸਹੀਦ ਹੋਏ ਫੌਜੀ ਪਰਿਵਾਰ ਦੇ ਘਰ ਸਿਲਾਈ ਮਸ਼ੀਨ ਦਿਦੀਆ ਸੀ ਪਹਿਲੀਆ ਸਰਕਾਰਾ ਭਗਵੰਤ ਮਾਨ ਇਕ ਕਰੋੜ ਰੁਪਏ ਦੇਣ ਲਗ ਪਿਆ ਫਰਕ ਦੇਖਿਆ ਕਰੋ ਭਗਵੰਤ ਮਾਨ ਵਰਗਾ ਸੀ ਐਮ ਨਹੀ ਲਭਣਾ ਗੁਅਆ ਨਾ ਬੈਠਿਓ
ОтветитьKajriwal app bana ga cm punab kesa hor nhi bn dan ga cm da odha
Ответитьਕੰਜਰੀਵਾਲ ਨੇ ਮੁਖਮੰਤਰੀ ਬਣੂ ਹੂਣ
ОтветитьBhagwant Mann bahut galat Banda hai
Ответитьਦਿੱਲੀ ਦੀ ਲਾਲੇ ਸਰਕਾਰ ਨੇ ਆਪਣੇ ਬੰਦੇ ਛੱਡੇ ਹੋਏ ਹਨ ਤੇ ਭਗਵੰਤ ਮਾਨ ਕੋਲੋ ਆਪਣੀ ਮਰਜ਼ੀ ਨਾਲ ਕੰਮ ਕਰਾਉਂਦੇ ਹਨ।ਦਿੱਲੀ ਦੇ ਆਪ ਦੇ ਬੰਦੇ ਕਦੇ ਵੀ ਨਹੀਂ ਚਾਹੁੰਦੇ ਕਿ ਪੰਜਾਬ ਤਰੱਕੀ ਕਰੇ।
ОтветитьHaan ji jkisi kamm da ni maan ssb😊
ОтветитьAap party failed party
ОтветитьVery shocking news he should be allowed to complete the term
Ответитьਕੁਝ ਵੀ ਹੋ ਸਕਦੈ ਨੱਥ ਲਾਲੇ ਦੇ ਹੱਥ
Ответитьਕੇਜਰੀਵਾਲ ਨੂੰ ਵਧੀਆ ਸੇਵਾਦਾਰ ਚਾਹੀਦਾ ਸੀ, ਹੁਣ ਨਵੇਂ ਤੇ ਵਧੀਆ ਸੇਵਾਦਾਰ ਦੀ ਭਾਲ ਹੈ, ਟੈਂਡਰ ਮੰਗ ਲਏ ਗਏ ਹਨ, ਖੁੱਲਣ ਤੇ ਓਸ ਸੇਵਾਦਾਰ ਦਾ ਪਤਾ ਲੱਗ ਜਾਵੇਗਾ, ਭਗਵੰਤ ਮਾਨ ਨੂੰ ਮੁੱਖ ਮੰਤਰੀ ਰਹਿੰਦਿਆਂ ਸਹੀ ਸਹੀ ਐਲਾਨ ਕਰ ਕੇ ਤੇ ਸੱਚਾਈ ਦੱਸ ਕੇ ਤੇ ਸਹੀ ਕੰਮਾਂ ਦਾ ਐਲਾਨ ਕਰਕੇ ਲੋਕਾਂ ਦਾ ਵਿਸ਼ਵਾਸ਼ ਹਾਸਲ ਕਰ ਲਵੇ, ਮੁੱਖ ਮੰਤਰੀ ਅਹੁਦਾ ਤਾਂ ਲਗਦਾ ਗਿਆ ਹੀ ਗਿਆ।
Ответитьਕਲਜੁਗ ਦੇ ਵਿਚ ਇਮਾਨ ਦਾਰੀ ਨਹੀ ਚਲਣੀ ਭਗਵੰਤ ਮਾਨ ਸੱਚੇ ਤੇ ਇਮਾਨਦਾਰ ਹਨ ਇਸ ਕਰਕੇ ਇਹਨਾ ਨੂੰ ਸੁਰੂ ਤੋ ਹੀ ਵਿਰੋਧੀ ਪਾਰਟੀਆ ਨੇ।।।।
Ответитьਇਹ ਤਾ ਦਿਸਦਾ ਹੀ ਸੀ ਕੀ ਵਿਰੋਧੀਆ ਨੇ ਇਕਨਾ ਨੂੰ ਟਿਕਣ ਨਹੀ ਦੇਣਾ ਵਿਰੋਧੀ ਤਾ ਕਹਿੰਦੇ ਸੀ ਸਾਨੂੰ ਮਿੰ ਟ ਮਿਟ ਦੀ ਖਬਰ ਦੇਵੋ ਭਗਵੰਤ ਮਾਨ ਦੀ ਕੀ ਕੰਡੀਸਨ ਹੈ
ОтветитьDelhi lala da raj nahi chada hai
Ответитьਭਗਵੰਤ।ਮਾਨ।ਕਰਕੇ।ਪੰਜਾਬ।ਵਿੱਚ।ਆਮ।ਆਦਮੀ।ਪਾਰਟੀ।ਹੈ।ਅਤੇ।ਜਿਤੇ।ਵੀ।ਮਾਨ।ਹਵਾ।ਕਰਕੇ।ਜੇ।ਮਾਨ।ਪਾਸੇ।ਕਰਤਾ। ਤਾਂ। ਪਾਰਟੀ।ਖੇਰੂ।ਖੈਰੂ।ਹੋ।ਜਾਵੇਗੀ
ОтветитьRight ok...sab sach hai veer ji
ОтветитьCM Maan ..S.C Virodhi bhi hai
ОтветитьSarabi bagwant murdabad no da no old penson no 2500 penson no 1000 ladies nu sarabi Kal marda aj marje dalla punjab da 30 month 100000 karja dub ke marja sale
Ответитьਭਗਵੰਤ ਮਾਨ ਦਾ ਵੀ ਚਿਹਰਾ ਵੀ ਪਛਾਣ ਲਿਆ ਲੋਕਾ ਨੇ ਹੁਣ ਤੇ ਲੋਕ ਅਪਣਾ ਹੀ ਰਾਹ ਚੁਣਨਗੇ
ОтветитьMann wife should be given the charge of punjab CM for some time. She is capable of becoming CM. She is better than Rabri of bihar
Ответитьਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਆਮ ਆਦਮੀ ਪਾਰਟੀ ਸੂਤੀ ਪੲਈ ਹੈ ਇਸ ਗੂੰਡੇ ਗੋਲਡੀ ਤੋਂ ਰੱਬ ਵੀ ਥਰ ਥਰ ਕੰਬਦਾ ਹੈ 😅😅😅😅
ОтветитьQuestion: who elected bhant & Kejri
ОтветитьIf not B.Maam not like AAM Party punjab
ОтветитьBhagwant Mann CM jindabad
Ответитьਲਗਦਾ ਕੁਲਤਾਰ ਸਿੰਘ ਸੰਧਵਾ ਬਣੋ ਮੁੱਖ ਮੰਤਰੀ
ОтветитьKise.na.nee.jana.bhai..
ОтветитьSab.kush.kerjiden..na.karna..haa...mann.sab.na.bhot.chutta.kam.khea..fail.cm.maan.
ОтветитьAbsolutely right.V good reporting.
ОтветитьTyttt55tttt tyt
ОтветитьBure kaam ka bura natija. झुठ कब तक चलेगा, सच एक दिन सामने आयेगा
Ответитьਵੀਰੇ ਝਾੜੂ ਵਾਲਿਆਂ ਦੀ ਜੜ੍ਹ ਨਸ਼ੇੜੀ ਨਚਾਰ ਨੇ ਨਹੀਂ ਲਾਈ।ਇੱਕ ਫੀਸਦੀ ਵੀ ਨਹੀਂ ਲਾਈ।ਇਸ ਪਾਰਟੀ ਦੀ ਜੜ੍ਹ ਭੇਖੀ ਕਾਲੀਆਂ ਨੇ ਲਾਈ ਹੈ।ਜੋ ਜ਼ੁਲਮ ਇਸ ਜੁੰਡਲੀ ਨੇ ਪੰਜਾਬ ਤੇ ਕੀਤੇ ਉਹ ਜ਼ੁਲਮ ਔਰੰਗਜ਼ੇਬ ਅਬਦਾਲੀ ਜ਼ਕਰੀਆ ਖਾਨ ਵੀ ਨਹੀਂ ਕਰ ਸਕੇ।ਇਨ੍ਹਾਂ ਦੀ ਤਪਾਈ ਅਤੇ ਸਤਾਈ ਜਨਤਾ ਨੇ ਨਵੀਂ ਪਾਰਟੀ ਦੇ ਹੱਕ ਵਿੱਚ ਫਤਵਾ ਦਿੱਤਾ।ਤਾਂ ਇਸ ਪਾਰਟੀ ਦੀ ਜੜ੍ਹ ਲੱਗੀ ਹੈ।ਪਰ ਕੌਮ ਦੀ ਤ੍ਰਾਸਦੀ ਹੈ ਕਿ ਘੱਟ ਇਹ ਵੀ ਨਹੀਂ
Ответитьਬਿਮਾਰ ਹੋਣ ਬਾਰੇ ਤਾਂ ਅਸੀਂ ਕਿਸੇ ਦੁਸ਼ਮਣ ਦਾ ਵੀ ਮਾੜਾ ਨਹੀਂ ਸੋਚਦੇ।ਰੱਬ ਨਾਂ ਕਰੇ ਸਭਨੂੰ ਸੁਖੀ ਰੱਖੇ।ਮਾੜਾ ਸਮਾਂ ਕਿਸੇ ਤੇ ਨਾਂ ਆਵੇ
ਪਰ ਇੱਕ ਗੱਲ ਇਥੇ ਕਹਿਣੀ ਬਣਦੀ ਹੈ ਕਿ ਜਿਸਨੇ ਪੰਜਾਬ ਵਿੱਚ ਦੁਕਾਨਾਂ ਤੇ ਨਸ਼ਿਆਂ ਦੇ ਸਟਾਲ ਲਾ ਕੇ ਦੇਸ਼ ਦੇ ਹਜ਼ਾਰਾਂ ਨੌਜਵਾਨਾਂ ਨੂੰ ਨਸ਼ਿਆਂ ਨਾਲ ਬਿਮਾਰ ਕਰਨਾ ਹੈ। ਪੰਜਾਬ ਦੀ ਨੌਜਵਾਨੀ ਨੂੰ ਬਿਮਾਰ ਕਰਨ ਨਾਲੋਂ ਇਕੱਲਾ ਬਿਮਾਰ ਚੰਗਾ
ਭਗਵੰਤ ਮਾਨ ਫੇਲ ਹੋ ਗਿਆ ਨਾ ਤਾਂ ਨਸ਼ਾ ਖਤਮ ਕਰ ਸਕਿਆ ਨਾ ਕਰੈਕਸ਼ਨ ਮੈ ਖੁਦ 22000ਰੁਪਏ ਦੇ ਕੇ ਇੰਤਕਾਲ ਕਰਵਾਇਆ ਜੀ ਕਰੈਕਸ਼ਨ ਪਹਿਲਾਂ ਨਾਲੋ ਵਦੀ ਹੈ ਘਟੀ ਨਹੀਂ ਸਗੋ ਕਰੈਕਸ਼ਨ ਦਾ ਰੇਟ ਵਧ ਗਿਆ ਸਖ਼ਤਾਈ ਦਾ ਞਹਾਨਾ ਲਾ ਕੇ ਪੈਸੇ ਵਦ ਮੰਗਦੇ ਹਨ
ОтветитьHaryana ch hawa ANALO+ BSP
Ответитьਯੂ ਟਿਊਬ ਨੇ ਝੂਠ ਬੋਲ ਬੋਲ ਆਪਣਾ ਅਕਸ ਖਰਾਬ ਕਰ ਲਿਆ ਪਤਰਕਾਰ ਝੁਠ ਬੋਲ ਬੋਲ ਟਾਈਮ ਬਿਤਾ ਰਹੈ ਆ
Ответитьਹिਰਅਾਣੇ िਵਚ ਹਾਰ ਦਾ ਕਾਰਨ ਬੀਮਾਰੀ ਦਾ ਬਹਾਨਾ
Ответить