Комментарии:
This Back Ground Reporter has very good Pronunciation .
ਕਿਰਪਾ ਕਰਕੇ ਇਹਨਾਂ ਤੋਂ ਹੀ ਖਬਰਾਂ ਬੁਲਵਾਇਆ ਕਰੋ।
ਨੈਸ਼ਨਲ ਮੀਡਿਆ ਏਨਾ ਗੋਦੀ ਮੀਡਿਆ ਬਣ ਗਿਆ ਕੀ ਖ਼ਬਰ ਬਾਰੇ ਬਿਨਾਂ ਸੋਚੇ ਸਮਜੇ ਸੈਂਟਰ ਦੇ ਕਹਿਣ ਤੇ ਸ਼ਾਪ ਦੇਂਦੇ. ਮੰਦਿਰ ਦੇ ਬਾਹਰ ਹਿੰਦੂ ਆਗੂ ਜਾਨ ਕੇ ਲੋ੍ਰੇੰਸ ਜਿੰਦਾਬਾਦ ਦੇ ਨਾਹਰੇ ਲਾ ਰਹੇ ਸੀ ਜਿਧੋ ਰੌਲਾ ਵਧਿਆ. ਦੋਨੋ ਧਿਰਾਂ ਲੜਦੀਆਂ ਲੜਦੀਆਂ ਮੰਦਿਰ ਅੰਦਰ ਚੱਲੇ ਗਈਆਂ ਤਾ ਗੋਦੀ ਮੀਡਿਆ ਨੇ ਮੰਦਿਰ ਤੇ ਹਮਲੇ ਦੀ ਖ਼ਬਰ ਬਣਾਤੀ. ਇਦਾ ਦੀਆ ਚੂੜੀਆਂ ਖ਼ਬਰਾਂ ਨਾਲ ਦੇਸ਼ ਵਿਚ ਆਪਸੀ ਬਾਈਚਾਰਾ ਖਰਾਬ ਹੁੰਦਾ
Ответитьਅਕਾਲੀ ਦਾਲ ਜਾਦ ਤਕ ਦਲੇਉ ਉਪਰ ਤਕ ਸਾਰੇ ਆਗੂ ਨਵੇਂ ਨਹੀਂ ਲਾਉਂਦੇ ਤਦ ਤਕ ਅਕਾਲੀ ਦਾਲ ਉਪਰ ਨਹੀਂ ਆਉਣਾ. ਕਾਫੀ ਆਗੂ ਤਾ ਸਿਰਫ ਆਪਣਾ ਘਰ ਭਰਦੇ ਨਾਕੀ ਪਾਰਟੀ ਲਈ ਮੇਹਨਤ ਕਰਦੇ.
Ответитьਆਪ ਨੂੰ ਵੋਟਾਂ ਭੀ ਲੋਕਾਂ ਇਕ ਦੂਜੇ ਮਗਰ ਲਾਗ ਵੋਟਾਂ ਪਾਇਆ ਸੀ. ਅਕਾਲੀ ਕਾਂਗਰਸ ਨੂੰ ਤਾ ਲੋਕ ਹਾਲੇ ਭੀ ਚੇਤਾ ਕਰਦੇ ਪਰ ਏਨਾ ਨੂੰ ਕਿਸੇ ਪੁੱਛਣਾ ਨਹੀਂ. ਪੰਜਾਬ ਦੇ ਲੋਕ ਤਰਾਂ ਤਰਾਂ ਕਰ ਰਹੇ ਤੇ ਮਾਣ ਹੁਣੀ ਹਾਲੇ ਭੀ ਚੁਟਕਲੇ, ਜੁਮਲੇ ਸੁਣਾਉਣ ਲਗੇ. ਰਾਜ ਦੇ ਲੋਕ ਏਨੇ ਦੁੱਖੀ ਹੋਣ ਤਾ cm ਹਾਲੇ ਭੀ ਟਿੱਚਰਾਂ ਕਰਦਾ ਫਿਰੇ ਉਹ cm ਕਿੰਨਕ ਗੰਭੀਰ ਹੋਊ ਰਾਜ ਲਈ ਸਾਬ ਨੂੰ ਪਤਾ.
ОтветитьEh besharm tickta 70 saal valya nu te ohna nu fresh dasna koi hd hundi
Ответитьਤੈਨੂੰ ਰਾਜ ਕੁਰਸੀ ਤੇ ਬੈਠਕੇ ਵੀ ਅਕਲ ਨੀ ਆਈ
ਤੂੰ ਚੁੱਟਕਲੇ ਬਾਜ ਹੀ ਰਿਹਾ
ਬਾਦਲ 5 ਵਾਰ ਲੋਕਾਂ ਨੇ ਮੁੱਖ ਮੰਤਰੀ ਬਣਾਇਆ
ਤੇਰੇ ਲਗਦਾ ਇਕ ਵਾਰ ਵੀ
5 ਸਾਲ ਨੀ ਪੂਰੇ ਹੋਣੇ
ਕਾਂਗਰਸ de 7 mp ਬਣਗੇ
ਤੇਰੇ 3 mp ਬਣੇ
ਸ਼ਰਮ ਕਰ ਕਿਤੇ ਤਾਂ
1-ਤਲਾਕ ਹੋਇਆ ਤੇਰਾ
2-ਸ਼ਰਾਬ ਪੀ ਕੇ ਡਿੱਗ ਪੈਨਾਂ
3-ਜਿਸ ਕੁਰਸੀ ਤੇ ਬੈਠਾਂ
ਉਹਦੀ ਸ਼ਾਨ ਚ ਵਾਧਾ ਕਰ
HUN LOKAN NE chutkale nahi sunne man
ОтветитьKejarydichorisheeshmehalbeencautknowiscomediantùrnsoon
ОтветитьWaheguru
Ответить