𝐒𝐢𝐦𝐫𝐚𝐧𝐣𝐢𝐭 𝐬𝐢𝐧𝐠𝐡 𝐌𝐚𝐚𝐧 𝐢𝐧 𝐂𝐨𝐧𝐯𝐞𝐫𝐬𝐚𝐭𝐢𝐨𝐧 𝐰𝐢𝐭𝐡 𝐉𝐚𝐬𝐰𝐢𝐧𝐝𝐞𝐫 𝐘𝐚𝐚𝐝 || 𝐓𝐡𝐞 𝐘𝐚𝐚𝐝 𝐎𝐩𝐞𝐧 𝐌𝐢𝐜

𝐒𝐢𝐦𝐫𝐚𝐧𝐣𝐢𝐭 𝐬𝐢𝐧𝐠𝐡 𝐌𝐚𝐚𝐧 𝐢𝐧 𝐂𝐨𝐧𝐯𝐞𝐫𝐬𝐚𝐭𝐢𝐨𝐧 𝐰𝐢𝐭𝐡 𝐉𝐚𝐬𝐰𝐢𝐧𝐝𝐞𝐫 𝐘𝐚𝐚𝐝 || 𝐓𝐡𝐞 𝐘𝐚𝐚𝐝 𝐎𝐩𝐞𝐧 𝐌𝐢𝐜

Virasat Media Canada

2 месяца назад

18,615 Просмотров

Ссылки и html тэги не поддерживаются


Комментарии:

@PrimeTV365
@PrimeTV365 - 27.10.2024 18:00

ਸੱਭ ਦਾ ਸਤਿਕਾਰ ਜੀ ❤️🙏

Ответить
@pramodkumarsahoo723
@pramodkumarsahoo723 - 27.10.2024 18:12

ਇਹ ਗੱਲ ਕੁਝ ਸੱਚੀ ਵੀ ਲੱਗਦੀ ਹੈ ਕਿਉਂਕਿ ਰਾਜਾ ਵੜਿੰਗ ਨੇ ਨਾ ਆਪਣੀ ਜਨਾਨੀ ਨੂੰ ਅੱਗੇ ਕਰਕੇ ਵੀ ਲੋਕ ਸੋਹਣੀ ਵੇਖ ਕੇ ਵੋਟ ਪਾਉਣਗੇ ਇਸ ਕਰਕੇ ਉਹ ਇੰਟਰਵਿਊਆਂ ਦੇ ਵਿੱਚ ਕਈ ਗੱਲਾਂ ਕਹਿੰਦਾ ਵੀ ਆ ਇਹ ਗੱਲ ਸਹੀ ਹ ਪਰ ਇਹ ਰਾਜੇ ਬੜਿੰਗ ਦੀ ਸੋਚ ਵੇਖੋ ਕਿੱਦਾਂ ਦੀ ਹ

Ответить
@ajaniqbalsinghdhaliwal5960
@ajaniqbalsinghdhaliwal5960 - 27.10.2024 18:23

ਨਵੇਂ ਕਲਾਕਾਰ ਪਰਿਵਾਰਾਂ ਵੱਲੋਂ ….(ਪੰਜਾਬ ਚੌਕੰਨਾ ਹੋਵੇ)

Ответить
@kanwarsidhu3286
@kanwarsidhu3286 - 27.10.2024 18:25

ਉਮਰ ਵੱਧ ਹੋਣ ਕਰਕੇ ਬੱਚਿਆਂ ਵਾਲਾ ਦਿਮਾਗ ਹੋ ਗਿਆ 🤔

Ответить
@blessing9986
@blessing9986 - 27.10.2024 18:36

Pagal ho gia mp ria banda ajj vi othe hi aa

Ответить
@blessing9986
@blessing9986 - 27.10.2024 18:37

Di bhen nu kehan bare sochana chadia

Ответить
@preetsandhu1008
@preetsandhu1008 - 27.10.2024 20:20

ਸਿਮਰਨਜੀਤ ਸਿੰਘ ਮਾਨ ਜੀ ਸਤਿਕਾਰਯੋਗ ਜੀ ਜੇਹੜੀ ਤੁਸੀਂ ਕੈਪਟਨ ਅਮਰਿੰਦਰ ਸਿੰਘ ਬਾਰੇ ਗੱਲ ਪੱਤਰਕਾਰ ਭਰਾ ਤੋਂ ਪੁੱਛ ਰਿਹੇ ਹੋ। ਪੱਤਰਕਾਰ ਭਰਾ ਦੇ ਨਾਲੋਂ ਤਾਂ ਤੁਹਾਨੂੰ ਜ਼ਿਆਦਾ ਪਤਾ ਹੇਣਾ ਕਿੳ ਕਿ ਕੈਪਟਨ ਸਾਹਿਬ ਤੁਹਾਡੇ ਸਾਂਢੂ ਸਾਹਿਬ ਹਨ। ਤੁਹਾਡੀ ਸਾਲੀ ਸਾਹਿਬਾ ਨੇ ਤੁਹਾਨੂੰ ਸਾਰੀ ਗੱਲ ਦੱਸ ਦਿੱਤੀ ਹੋਊ।

Ответить
@ninderphuglana5445
@ninderphuglana5445 - 27.10.2024 21:07

ਸ਼ਰਮ ਕਰੋ ਮਾਨ ਸਾਹਬ ਤੇਰੀ ਬੇਟੀ ਦੀ ਉਮਰ ਦੀ ਆ ਉਹ

Ответить
@ninderphuglana5445
@ninderphuglana5445 - 27.10.2024 21:08

ਜਿਹੜਾ ਬੰਦਾ ਰਾਜਾ ਬੜਿੰਗ ਦੀ ਘਰਵਾਲੀ ਤੇ ਗਲਤ ਕਮੈਂਟ ਕਰਦਾ ਔਰ ਉਹ ਸਿੱਖ ਨਹੀਂ ਹੋ ਸਕਦਾ ਕਿਉਂਕਿ ਸਿੱਖ ਲੋਕਾਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਬਚਾਉਂਦੇ ਰਹੇ ਆ ਕਦੀ ਇੱਜਤ ਉਛਾਲਦੇ ਨਹੀਂ ਹੁੰਦੇ ਸੀ

Ответить
@ninderphuglana5445
@ninderphuglana5445 - 27.10.2024 21:09

ਮਾਨ ਸਾਹਿਬ ਤੁਹਾਡੀ ਬੇਟੀ ਦੀ ਉਮਰ ਦੀ ਆ ਅਮ੍ਰਿਤਾ ਵੜਿੰਗ ਪਰ ਤੁਸੀਂ ਆਪ ਸੋਚ ਕੇ ਦੇਖੋ ਤੁਸੀਂ ਹਾਂ ਕਹਿੰਦੇ ਖੁਬਸੂਰਤ ਲੱਗਦੀ ਆ ਇਹ ਕਿੰਨੀ ਕੁ ਵਧੀਆ ਗੱਲ ਆ ਤੁਸੀਂ 90 ਸਾਲਾਂ ਦੀ ਹੋ ਚੱਲੇ ਆ ਤੁਹਾਡੇ ਦਿਮਾਗ ਹਿਲ ਗਿਆ ਤੁਹਾਡਾ

Ответить
@Punjabi-f9b
@Punjabi-f9b - 27.10.2024 21:41

ਇਹਨੇ ਕਦੇ ਚੱਜ ਦੀ ਗੱਲ ਨੀਂ ਕੀਤੀ ਅੱਜ ਤਕ 👎👎

Ответить
@sandhu3507
@sandhu3507 - 27.10.2024 23:10

ਮੈਂ ਸਿਮਰਨਜੀਤ ਮਾਨ ਦੀ ਹਮੇਸ਼ਾ ਸਪੋਟ ਕੀਤੀ “ ਪਰ ਹੁਣ ਮੈ ਆਪਣੇ-ਆਪ ਨੂੰ ਦੋਸ਼ੀ ਮੰਨਦਾ “ ਸਿਮਰਨਜੀਤ ਮਾਨ ਨੂੰ ਬੋਲਣ ਦੀ ਬਿਲਕੁਲ ਅਕਲ ਨਹੀ “ ਇਹਦਾ ਹਾਲ ਵੀ ਬਾਦਲਾਂ ਵਾਲਾ ਹੀ ਹੈ “ ਇਹ ਵੀ ਬਾਦਲਾਂ ਵਾਂਗ ਪਰਿਵਾਰ ਵਾਦ ਅਤੇ ਪ੍ਰਧਾਨਗੀ ਛੱਡਣ ਲਈ ਤਿਆਰ ਨਹੀ “ ਹੁਣ ਈਰਖਾ ਬਾਜੀ ਚ ਸਿਮਰਨਜੀਤ ਮਾਨ ਦਾ ਸਾਰਾ ਟੋਲਾ ਜੇਲ ਚ ਬੈਠੇ MP ਅੰਮ੍ਰਿਤਪਾਲ ਸਿੰਘ ਨੂੰ ਗੁਰਪ੍ਰੀਤ ਹਰੀ ਨੋ ਦਾ ਕਾਤਲ ਸਾਬਤ ਕਰਨ ਲਈ ਪੂਰਾ ਜ਼ੋਰ ਲਗਾ ਰਿਹਾ,

Ответить
@anilprashar4987
@anilprashar4987 - 28.10.2024 05:53

ਇਸ ਬੇਸ਼ਰਮ ਬੁੜੇ ਤੋਂ ਕੀ ਆਸ ਕੀਤੀ ਜਾ ਸਕਦੀ ਹੈ।

Ответить
@harpreetwalia4176
@harpreetwalia4176 - 28.10.2024 06:07

Sharam mne

Ответить
@SewakSingh-me4ey
@SewakSingh-me4ey - 28.10.2024 06:30

Amrita waring nu boll gia tau bahut galat baat aaaa 😂

Ответить
@nishanbajwa3018
@nishanbajwa3018 - 28.10.2024 08:24

A.SIKH.KOM.LI.KALANK.SARAM.NI.AAY.

Ответить
@Jasbirsingh-tz6tz
@Jasbirsingh-tz6tz - 28.10.2024 09:11

🙏🙏

Ответить
@JobanGill-zx3mc
@JobanGill-zx3mc - 28.10.2024 09:25

S s maan sahib tusi bjurag ho chuke ho. Plz dropped the politics. Tusi bahut change leader ho koyi v shakk nahi. Pr hun tahanu bolna ni aounda. Saanu darr laggda va kite tohadi boli Punjab da hor nuksaan na kra deve. Plz sir sir dropped politic nd sit in house

Ответить
@Harjitsingh-o7b
@Harjitsingh-o7b - 28.10.2024 10:03

Budha ho geya par lafaj kanjra wale apne aap nu panthak akhwounda lakh lahanat

Ответить
@rajeevnagpal9793
@rajeevnagpal9793 - 28.10.2024 10:10

aidi umer hogi bolan di aqal hale nhi ayi babe nu

Ответить
@jassasinghsidhu2884
@jassasinghsidhu2884 - 28.10.2024 16:25

Durfitemuh tere dallea

Ответить
@ahluwaliavlogs5835
@ahluwaliavlogs5835 - 28.10.2024 17:24

Ede kutt jyada pyi aa pehlia ch ta eda dmaag hilya

Ответить
@gurujisingh584
@gurujisingh584 - 28.10.2024 17:52

ਸ਼ਰਮ ਕਰ ਕੰਜਰਾਂ ਤੇਰੀ ਕੁੜੀ ਵਰਗੀ ਹੈ ਕੰਜਰ ਦਾ ਦਿਮਾਗ ਹਿੱਲ ਹੈ ਜੋ ਕੈਪਟਨ ਅਮਰਿੰਦਰ ਬਾਰੇ ਕਹਿ ਰਿਹਾ ਹੈ ਉਸ ਬਾਰੇ ਤਾਂ ਤੈਨੂੰ ਵੱਧ ਪਤਾ ਹੈ ਕਿਉਂਕਿ ਤੇਰਾ ਸਾਢੂ ਹੈ ਤੂੰ ਕੈਪਟਨ ਵਰਗਾ ਹੀ ਹੋ ਗਿਆ ਹੈ ਤੈਨੂੰ ਬੋਲਣ ਦਾ ਹੀ ਪਤਾ ਹੀ ਨਹੀਂ ਲੱਗਦਾ ਕਿ ਕੀ ਬੋਲਣਾ ਹੈ ਬੇਸ਼ਰਮ ਕੰਜਰ ਕਿਸੇ ਥਾਂ ਦਾ

Ответить
@Pawankumar-f6g
@Pawankumar-f6g - 28.10.2024 20:45

Very Straight-for-ward Honest Person Mann Sahib 🙏

Ответить
@Drgurpreetkambo
@Drgurpreetkambo - 29.10.2024 09:43

Mantal ho gha ik ladys nu tamej nal bolna chaida h

Ответить
@kumarrajesh4423
@kumarrajesh4423 - 29.10.2024 09:51

Pagal hai Mann

Ответить
@harmeshpal9717
@harmeshpal9717 - 29.10.2024 11:31

ਮਾਨ ਸਾਹਿਬ ਅੰਮ੍ਰਿਤਾ ਵੜਿੰਗ ਦੀ ਖੂਬਸੂਰਤੀ ਅਤੇ ਕੈਪਟਨ ਸਾਹਿਬ ਦੇ ਚਿਹਰੇ ਤੇ ਪਈਆਂ ਸਿਆਈਆਂ ਵੀ ਪੰਜਾਬ ਦਾ ਮੁੱਦਾ ਨੇ ?

Ответить
@sand305
@sand305 - 29.10.2024 13:10

Eh budda sathiha giya es nu bolan de tmezz nahi hun esnu ghar baith jana chahida kio sikha da beda gark kari jana

Ответить
@sand305
@sand305 - 29.10.2024 13:12

Eh jinna chir siyast nahi shad da ohna chir eh sikha nu ikatha nahi hon dinda

Ответить
@sand305
@sand305 - 29.10.2024 13:17

Jinna chir eh apne suhas ne chad da ohna chir eh kise nu agge nahi aunh dinda pehla bhai deep sidhu agge aunda c fir moosewala dona nu lia baitha fer bhai amritpal singh nu jail vich sutvata ejenciya nal milke

Ответить
@G....Singh-GS786
@G....Singh-GS786 - 29.10.2024 16:27

ਸ਼ਰਮ ਕਰ ਚੌਰਆ ਆਪਣੀ ਉਮਰ ਦੇਖ

Ответить
@Ravi-o9j6y
@Ravi-o9j6y - 29.10.2024 23:26

Wah maan saab..menu nahi lagda ke es waar tusi loka nu gumrah kar sakoge

Ответить
@jagjitsinghnijjar9906
@jagjitsinghnijjar9906 - 30.10.2024 04:27

ਮਾਨ ਸਾਹਿਬ ਸੱਚ ਹੀ ਕਿਹਾ ਹੈ ਕਾਂਗਰਸ ਦੇ ਉਮੀਦਵਾਰ ਬਹੁਤ ਸੋਹਣੇ ਹੈ

Ответить
@malkiatsingh4992
@malkiatsingh4992 - 30.10.2024 09:03

Simernjit Mann panth cho chhekia jawe ji

Ответить
@sukhwinderbling1330
@sukhwinderbling1330 - 31.10.2024 15:47

ਉਮਰ ਦਾ ਤਕਾਜਾ ਤਾਂ ਦੇਖ ਲਓ ਮਾਨ ਸਾਹਿਬ ਤੁਹਾਡੀ ਬੇਟੀ ਵਰਗੀ ਹੈ ਬੀਬੀ ਬੜਿੰਗ ਲਗਦੈ ਗੁਰਬਾਣੀ ਅਨੁਸਾਰ( ਸਤਰ ਦਾ ਮਤਹੀਣ )

Ответить