Комментарии:
❤❤❤❤❤❤❤
🎉🎉 Georgia 🎉🎉
Jindee wasdy rho sda chardi kla chah rkhn Allah pak ap sb noo Allah pak apne hifz o aman chah rkhn ameen suma ameen
🤍🇵🇰🇵🇰🤍🤍🇵🇰🇵🇰🤍🇵🇰🤍
ਸਤਿ ਸ੍ਰੀ ਆਕਾਲ ਵੀਰ ਜੀ ਜਿਹੜਾ ਵੀਰ ਅਰਸ਼ਦੀਪ ਸਿੰਘ ਉਹ ਮੇਰੇ ਮਾਮੇ ਪਿੰਡ ਦਾ ਆ ਬਹੁਤ ਖੁਸ਼ੀ ਹੋਈ ਕੇ ਤੁਸੀਂ ਉਹਨਾਂ ਨੂੰ ਮਿਲੇ ਮੇਰਾ ਪਿੰਡ ਘਰਿਆਲਾ
Ответитьਇੱਕ ਨੰਬਰ ਮਹੋਲ ਬਾਈ
Ответитьਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
Ответитьਸਤਿ ਸ੍ਰੀ ਅਕਾਲ ਬਾਈ ਜੀ🙏🙏🙏🙏🙏❤❤❤❤❤
Ответить🎉🎉🎉5🎉🎉32❤❤subscribe❤❤🇳🇱🇳🇱🙏🙏👍👍♥️
ОтветитьTenu Sher ne kha Lena hai Zambia 🇿🇲 vich cycle dhain na chalian
Ответитьਵਾਹਿਗੁਰੂ ਚੜ੍ਹਦੀਕਲਾ ਬਖਸ਼ੇ
Ответитьਖੂਬਸੂਰਤ ਸਫ਼ਰ ਚੜ੍ਹਦੀਕਲਾ ਬਾਈ ਜੀ👍👍👍, ਚੜਾਈ ਉਤਰਾਈ ਜੋਰ ਅਜਮਾਇਸ 👍👍👍ਐਵਰੀਥਿੰਗ 👌🚩👍
ОтветитьVeer video teri main Har ek dekh da from last three years toh plz explain u get money from video play time ja like share toh bcoz in every video u say to like n share video.i realy hesitate to ask u it now I decide to ask u if so I would like n share ur video till now I don’t like n share but I daily watch ur video.thanks a lot veer if u reply
Ответитьਵੀਰ ਸਤਸਿਰੀ ਅਕਾਲ
Ответитьਨਿਰਾ ਪਿਆਰ ਬਾਈ ਘੁੱਦੇ ❤❤❤
ОтветитьBahut wadiya majhee wale veer...main v majhee to haa...baki Amritpal veer tusi chardi kalaa cha rahoo
ОтветитьGod bless you ❤
Ответитьਸਤਿ ਸ੍ਰੀ ਆਕਾਲ ਵੀਰ ਜੀ 🙏, ਵੀਰਾਂ ਦਾ ਧੰਨਵਾਦ ਜੀ ❤, ਵਾਹਿਗੁਰੂ ਜੀ ਸਾਰਿਆਂ ਨੂੰ ਹਮੇਸ਼ਾਂ ਤੰਦਰੁਸਤ ਰੱਖਣ ਜੀ
Ответитьਮੁੰਡਾ ਏਨਾ ਬੀਬਾ ਸੀ ਏਨੀ ਦੂਰੋਂ ਪਰਸ਼ਾਦਾ ਲੈ ਕੇ ਆਇਆ
Ответитьਹਰ ਨਵੇਂ ਦਿਨ ਦੇ ਰੰਗ, ਸੋਹਣੀ ਕੁਦਰਤ ਦੇ ਸੰਗ🎉🎉 ਬਿਖੜੇ ਤੇ ਨਵੇਂ ਨਵੇਂ ਪੰਧ ਦੇ ਰਾਹੀ ਕੁਦਰਤ ਦੇ ਅੰਗ ਸੰਗ ਵਿਚਰਦੇ ਹੋਏ ਵੀਰ ਵਾਹਿਗੁਰੂ ਜੀ ਮਿਹਰ ਕਰਨ ,ਸਫਰ ਹੋਰ ਵੀ ਸੋਹਣਾ ਤੇ ਸੁਹਾਵਣਾ ਰਹੇ 🎉 ਪ੍ਰਸ਼ਾਦਾ ਛਕਾ ਕੇ ਜਾਣ ਵਾਲੇ ਵੀਰਾਂ ਤੇ ਵੀ ਵਾਹਿਗੁਰੂ ਜੀ ਮਿਹਰ ਕਰਨ 🎉🎉
ОтветитьWaheguru ji aap Ji nu hamish chardi Kala vich Rakhe 🙏🏻 🥰 🙏🏻 🥰 🙏🏻 🥰 🙏🏻 🥰 🥰
ОтветитьGood 👍🏻
ОтветитьVery nice vlog veer . Sat Sri Akal ji .
Ответить🌿🌸🌼🌸🌼🙏🏻🙏🏻🌼🌸🌼🌸🌿
Ответитьਬਾਇ ਜੀ ਵਾਕੇ ਪਂਜਾਬ ਨਿਰਾਲਾ ਹੈ
❤❤❤❤❤❤❤❤
ਬਹੁਤ ਵਧੀਆ ਬਲੌਗ ਆ ਅੱਜ ਦਾ ਵੀ ਘੁੱਦੇ ਵੀਰ
ОтветитьSat Shri Akall ji mera pind bhucho khurd hai 27 sal asi Mozambique me reh ke hun India ch.reh rhe ha very nice Malawi de nal qulimane hai ethe rhe c bhut he Asha lag rhe hai
Ответитьਬਹੁਤ ਵਧੀਆ ਜੀ ਸਾਡੇ ਪਿੰਡਾਂ ਵਾਲੇ ਮਿਲੇ
Ответить💪💪💪🙏🙏🙏
ОтветитьNice video 👌
ОтветитьSat shri akal 22 ji 🙏
ОтветитьGood 👍👍
ОтветитьThose people watch your vlogs they have nothing to do
Ответитьਵਾਹਿਗੁਰੂ ਜੀ ਮੇਹਰ ਰੱਖਣ
ОтветитьThanks veer ji tusi mara pind da name lya khem karan 👍👍👍
ОтветитьVeer roj tera valog vek ke najra a janda hai
Ответить🙏🏾🙏🏾🙏🏾🙏🏾
Ответитьਬਹੁਤ ਮਿਹਨਤ ਦਾ ਕੰਮ ਸਾਈਕਲ ਚਲਾਉਣਾ ਧੰਨ ਹੋ ਤੁਸੀਂ ਜਿਹੜੇ ਅਠ ਅੱਠ ਘੰਟੇ ਸਾਈਕਲ ਚਲਾ ਲੈਂਦੇ ਜਿਉਂਦੇ ਵੱਸਦੇ ਰਹੋ ਅਤੇ ਸਫਰ ਕੱਢਦੇ ਰਹੋ
Ответитьਜਗਤ ਸੰਸਾਰ ਬਠਿੰਡਾ ਤੋਂ ਬਹੁਤ ਸਾਰਾ ਪਿਆਰ
Ответитьਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਕੁੱਦੇ ਵੀਰ ਨੂੰ😅😅
Ответитьਬਾਈ ਕੀ ਹਾਲ ਹੈ ਬਹਹ❤👍👍👍👍👍👏👏👏👏🙏🙏🙏🙏🙏👏👏👍👍🦣🦣🦣🦣🚴🏽♀️🚴🏽♀️🚴🏽♀️🚴🏽🚴🏽🚴🏽🚲🚲🚲🚲🐪🐪🐪🐅🐅🐅🐅🐅🐫🐫🐫🦣🦣🦘🦘🦘🦘🚴🏽♀️🚴🏽♀️🚴🏽
ОтветитьNice a baii god luck yr👍
Ответитьਬਹੁਤ ਵਧੀਆ ਬੇਟਾ ਜੀ
ОтветитьArshdeep Mera Bhatija hai❤❤❤❤
Ответитьਬਲੋਗ ਬਹੁਤ ਵਧੀਆ ਸੀ ❤
Ответитьਬਾਈ ਜੀ 20.56 min ਤੇ ਕਿਆ ਵਿਊ ਏ
ОтветитьSunscreen ਜਿੰਨੀ ਵਾਰ ਪਸੀਨੇ ਨਾਲ ਵੱਗਦਾ ਉਨੀ ਵਾਰ ਲਗਾਉਣਾ ਹੁੰਦਾ ਹੈ। paytym please
ОтветитьGood bless you! ਕੋਈ-ਕੋਈ ਦਿਨ ਸਬਕ ਹੀ ਸਿੱਖਣੇ ਹੁੰਦੇ। ਤੁਹਾਡਾ Paytm ਹੈ ਕੀ। You are a blessed soul.
ОтветитьSarrrrrrr video byji ❤❤❤❤❤❤
Ответить🙏🙏❤️
ОтветитьGood❤
Ответитьਵਧੀਆ ਸਫ਼ਰ 'ਤੇ ਗਤੀਮਾਨ ਹੈ
ਪੈਰਾਂ ਹੇਠ ਨਵਾਂ ਜਹਾਨ ਹੈ
ਮਜ਼ਾ ਲੈ ਰਹੇ ਨੇ ਦਰਸ਼ਕ ਸਾਰੇ
ਵੀਰ ਅਮ੍ਰਿਤ ਡਾਢਾ ਨੌਜਵਾਨ ਹੈ
..... ਰਮਣ ਨੀਰ