Комментарии:
❤❤❤❤❤😂
ОтветитьVery nice information Sir Ji
ОтветитьWatching from Holland.
Ответить❤very nice
Ответитьਬਹੁਤ ਵਧੀਆ ਵਿਚਾਰ । ਗੁਜਰਾਤ ਨੰਬਰ ਇਕ ਹੈ ਨਸ਼ਾ ਤਸਕਰੀ ਵਿੱਚ
Ответитьਬਹੁਤ ਹੀ ਵਧੀਆ ਜੀ ।
Ответитьਦਲਿਤ, ਪਛੜੇ ਅਤੇ ਇਸਤ੍ਰੀ ਜਾਤੀ ਦੇ ਮਸੀਹਾ ਬਾਬਾ ਸਾਹਿਬ ਨੂੰ ਯਾਦ ਕਰਨ ਲਈ ਧੰਨਵਾਦ।
ОтветитьWaheguru Ji ❤
ОтветитьOnly for clean chit ?
Ответить❤ ਬਹੁਤ ਖੂਬ 🎉 🎉
Ответитьਸਰਦਾਰ ਹਮੀਰ ਸਿੰਘ ਜੀ, ਸਤਿ ਸ਼੍ਰੀ ਆਕਾਲ । ਆਪ ਜੀ ਵੱਲੋਂ ਜਿਹੜੇ ਵੀ ਮੁੱਦੇ ਉਠਾਏ ਜਾਂਦੇ ਹਨ। ਉਹ ਬਹੁੱਤ ਹੀ ਵਿਸਥਾਰ ਪੂਰਵਕ ਵਿਆਖਿਆ ਕਰਕੇ ਜਾਗਰੂਕਤਾ ਪੈਦਾ ਕਰਨ ਦਾ ਯਤਨ ਕਰਨਾ ਸ਼ਲਾਘਾਯੋਗ ਉਪਰਾਲਾ ਹੈ। ਇਸ ਲਈ ਆਪ ਜੀ ਦਾ ਬਹੁੱਤ ਬਹੁੱਤ ਧੰਨਵਾਦ ਹੈ। ਜਿਥੋਂ ਤੱਕ ਭਾਰਤੀ ਰਾਜਨੀਤੀ ਨੂੰ ਸੱਮਝਣ ਦੀ ਕੋਸ਼ਿਸ਼ ਕੀਤੀ ਉਸ ਤੋਂ ਇਹ ਤੱਥ ਸਾਹਮਣੇ ਆਏ ਕਿ ਸਾਡੇ ਰਾਜ ਨੇਤਾਵਾਂ ਦੀ ਸੋਚ ਉਨ੍ਹਾਂ ਧਾੜਵੀ ਸ਼ਾਸਕਾਂ ਵਾਂਗ ਰਾਜ ਪ੍ਰਬੰਧ ਚਲਾਉਣ ਵਾਲੇ ਹੱਥ ਕੰਢੇ ਵਰਤਕੇ ਕਾਂਮ ਕ੍ਰੋਧ ਲੋਭ ਮੋਹ ਅਹੰਕਾਰ ਫਿਰਕਾਪ੍ਰਸਤੀ ਨੱਫ਼ਰੱਤ ਫੈਲਾਊ ਛੱਲੀਆ ਹੀ ਰਹਿ ਕੇ ਅੱਗੇ ਵਿਚਰਦੀ ਹੋਈ ਸਦੀਆਂ ਪੁਰਾਣੀ ਰਵਾਇਤ ਨੂੰ ਕਾਇਮ ਰੱਖਣ ਦਾ ਮੰਨ ਬਣਾ ਕੇ ਪਬਲਿਕ ਨੂੰ ਦਬਾਅ ਕੇ ਰੱਖਣ ਲਈ ਬਾਜਿੱਦ ਹੈ। ਇਸੇ ਲਈ ਸੰਵਿਧਾਨ ਨਾਲ ਛੇੜਛਾੜ ਕਰਨ ਦਾ ਯਤਨ ਕੀਤਾ ਜਾਂਦਾ ਹੈ। ਬਾਬਾ ਸਾਹਿਬ ਭੀਮ ਰਾਓ ਡਾਕਟਰ ਅੰਬੇਦਕਰ ਜੀ ਜਾਂ ਗੁਰੂ ਸਾਹਿਬਾਨਾਂ ਸੰਤਾਂ ਮਹਾਂਪੁਰਸ਼ਾਂ ਹੋਰ ਪੀਰਾਂ ਫ਼ਕੀਰਾਂ ਪ੍ਰਤੀ ਜੋਂ ਰੂਚੀ ਦਿਖਾਈ ਜਾਂਦੀ ਹੈ। ਉਹ ਵੀ ਇੱਕ ਛਲਾਵੇ ਦੀ ਤਰ੍ਹਾਂ ਹੀ ਦਿਖਾਵੇ ਕਰਨ ਦਾ ਵੋਟ ਤੰਤਰ ਬਣਾਇਆ ਗਿਆ ਹੈ। ਕਿਉਂ ਕਿ ਜਿਹੜੇ ਦੇਸ਼ ਬਾਅਦ ਵਿੱਚ ਆਜ਼ਾਦ ਹੋਏ ਹਨ। ਉਹ ਭਾਰਤ ਦੇਸ਼ ਨਾਲੋਂ ਕਿਤੇ ਵੱਧ ਵਿਕਸਤ ਹੋ ਕੇ ਆਪਣੇ ਪੈਰਾਂ ਉੱਤੇ ਖ਼ੜ੍ਹੇ ਹੋ ਗਏ ਹਨ। ਪਰ ਸਾਡਾ ਦੇਸ਼ ਅਜੇ ਵੀ ਵਿਸ਼ਵ ਪੱਧਰੀ ਦਬਾਅ ਹੇਠ ਆਪਣਾ ਰਾਜ ਪ੍ਰਬੰਧ ਚਲਾਉਣ ਲਈ ਮਜ਼ਬੂਰ ਹੋ ਰਿਹਾ ਹੈ। ਇਹ ਬਹੁੱਤ ਹੀ ਸ਼ਰਮਨਾਕ ਗੱਲ ਹੈ। ਇਸ ਲਈ ਸਾਰੇ ਬੁੱਧੀਜੀਵੀ ਅਤੇ ਆਮ ਜਨਤਾ ਵਿੱਚ ਇਮਾਨਦਾਰ ਇਨਸਾਫ਼ ਪਸੰਦ ਹਰੇਕ ਵਰਗ ਖੇਤਰ ਵਿਭਾਗ ਸੰਸਥਾਵਾਂ ਨਾਲ ਜੁੜੇ ਲੋਕਾਂ ਨੂੰ ਜਾਗਰੂਕ ਹੋਣਾਂ ਚਾਹੀਦਾ ਹੈ। ਇੱਕ ਜੁੱਟ ਹੋ ਕੇ ਇਸ ਪੁਰਾਤਨ ਰਵਾਇਤੀ ਢੰਗ ਤਰੀਕੇ ਦੀ ਸਿਆਸਤ ਰਾਜਨੀਤੀ ਨੂੰ ਬਦਲਣ ਲਈ ਯਤਨਸ਼ੀਲ ਹੋਣਾਂ ਚਾਹੀਦਾ ਹੈ। ਫੇਰ ਹੀ ਸੰਵਿਧਾਨ ਦੀ ਸਹੀ ਪ੍ਰਕਿਰਿਆ ਤਹਿਤ ਕਾਨੂੰਨ ਵਿਵਸਥਾ ਨੂੰ ਲਾਗੂ ਕਰਨ ਲਈ ਸਾਰਥਕ ਸਥਿਰ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨਿਕ ਢਾਂਚੇ ਨੂੰ ਮਜ਼ਬੂਤ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ।
Ответить❤
ОтветитьSo nice version by Hamir Singh
ОтветитьIt is duties of scholar and civil society to preach and teach about Dr. BR Ambidkar
Ответить🙏🌾ਬੀ ਐਸ ਐਫ ਜਦੋਂ ਮੀਡੀਆ ਵਿੱਚ ਫ਼ੋਟੋ ਦੇਣੀ ਹੁੰਦੀ ਬੀ ਐਸ ਐਫ ਉਹੀ ਇੱਕ ਹੀ ਡਰੋਨ ਗੱਡੀ ਵਿੱਚ ਰੱਖ ਕੇ ਖੇਤਾ ਵਿੱਚ ਰੱਖਕੇ ਮੀਡੀਆ ਨੂੰ ਬਲਾਕੇ ਫੋਟੋਆ ਖਿਚਵਾਕੇ ਆਲਾ ਲਾਲਾ ਮਚਾ ਕਿ ਚਲੇ ਜਾਦੇ ਨੇ ਪਾਕਿ ਤੇ ਆਪ ਭੁੱਖ ਨਾਲ ਮਰ ਰਿਹਾ ਡਰੋਨ ਉਹਨਾ ਨੇ ਕਿਥੋ ਭੇਜਣੇ ਨੇ🙏🌾🌻🌳📠👍
ОтветитьGood
ОтветитьGovernment get work from teachers and police for their personal and party benifit which is not teacher and police duty
Ответитьਬਹੁਤ ਬਹੁਤ ਬਹੁਤ ਵਧੀਆ ਜੀ। ਮਾਂਗਟ
Ответитьਹਮੀਰ ਸਿੰਘ
ਲਾਰੈਂਸ ਬਿਲਨੋਈ ਦੀ ਇੰਟਰਵਿਊ ਜਿੱਸ ਬਾਰੇ ਡੀ ਜੀਪੀ ਨੇ ਕਿਹਾ ਪੰਜਾਬ ਨਹੀਂ ਹੋਈ ਮਾਨਯੋਗ ਹਾਈਕੋਰਟ ਨੂੰ ਪਰ ਜਾਂਚ ਲਈ ਬਣੀ ਐਸ ਆਈ ਟੀ ਨੇ ਸਾਬਤ ਕਰਤਾ ਕਿ ਖਰੜ ਵਿਖੇ ਹੋਈ ਹੈ ਕੀ ਉਸ ਦਾ ਜੁੰਮੇਵਾਰ ਸਬੰਧਤ ਐਸ ਐਸ ਪੀ ਡੀਆਈ ਜੀ ਤੇ ਡੀਜੀਪੀ ਦ੍ਰਹਿ ਸਕੱਤਰ ਤੇ ਮੁੱਖਮੰਤਰੀ ਨਹੀਂ ਕਿਉਂ ਨਹੀਂ ਇਹਨਾਂ ਸਾਰਿਆ ਤੇ ਐਫ ਆਈ ਆਰ ਦਰਜ ਕਰਕੇ ਕਾਰਵਾਈ ਕਿਉਂ ਨਹੀਂ ਕੀਤੀ ਜੇ ਬਾਜਵੇ ਵਰੁੱਧ ਹੋ ਸਕਦੀ ਹੈ ਅਜੇ ਬਾਜਵੇ ਦਾ ਤਾਂ ਬਿਆਨ ਹੈ ਪਰ ਮੁਲਾਕਾਤ ਤਾਂ ਸਾਬਤ ਹੋ ਚੁੱਕੀ ਹੈ ।
🙏❤️🙏
Ответитьਹੋਮ ਮਨਿਸਟਰ ਜੀ ਨਸ਼ਾ ਕੁਇੰਟਲਲਾਂ ਚ। ਫਰਿਅਾ ਗਿਆ ਗੁਜਰਾਤ ਬੰਦਰਗਾਹ ਤੋਂ ਤੇ ਪੰਜਾਬ ਬਾਰਡਰ ਤੇ 50 ਕਿ ਲੋ ਮੀਟਰ ਇਲਾਕੇ ਵਿੱਚ ਕੇਂਦਰ ਦੇ ਕੰਟਰੋਲ ਹੈ ਫਿਰ ਜੁੰਮੇਵਾਰ ਤੁਹਾਡੀ ਸਰਕਾਰ ਆਪਣੀ ਮੰਜੀ ਹੇਠਾਂ ਸੋਟਾਫੇਰੋ। ਮਾਂਗਟ
Ответить