Analyzing Canada-India Diplomatic Escalation After Canadian Officials Name Indian Minister Amit Shah

Analyzing Canada-India Diplomatic Escalation After Canadian Officials Name Indian Minister Amit Shah

SikhSiyasat

5 часов назад

18,703 Просмотров

Tensions between Canada and India have escalated recently, with significant diplomatic fallout. Canadian government officials have publicly named Indian Home Minister Amit Shah, stating that he was involved in directing attacks against Sikh activists in Canada, allegedly using organized crime networks. This accusation marks a dramatic escalation in the ongoing tensions between the two nations.
In a related development, Canada has included India in its National Cyber Threat Assessment for 2025-2026, placing it alongside other major geopolitical rivals like China, Russia, and Iran. This move signals growing concerns over cyber threats originating from these countries.
Meanwhile, the United States has imposed sanctions on several foreign companies for providing dual-use commodities to Russia, with 19 Indian companies appearing on the list. These sanctions further complicate the diplomatic relations between the two nations.
In light of these events, journalist Mandeep Singh sat down with Parmjeet Singh Gazi, the editor of Sikh Siyasat, to discuss the broader implications of these developments on the relationship between Canada and India.

#indiacanadarelation #India #Canada #USA #geopolitics #amitshah #ajitdoval #lawrancebisnoi #narendramodi #justintrudeau #uselection #joebiden #rcmp #china #iran #russia #brics #punjab #sikhsiyasat #sikhs #sikhhistory #canadiansikh #americansikh #UK #Australia #newzealand #ontario #ottawa #vikashyadav #nikhilgupta #fbi #journalistmandeepsingh #parmjeetsinghgazi
---- ---- ---- ----
📣 Join Membership of Sikh Siyasat's YouTube Channel to Listen Audiobooks and Support Sikh Siyasat Media -- https://bit.ly/joinSikhSiyasat
---- ---- ---- ----
📱 INSTALL OUR OFFICIAL APP:-

✅ Get Sikh Siyasat App for iPhone from Apple App Store - https://bit.ly/sikhsiyasatiosapp
✅ Get Sikh Siyasat App for Android from Google Play Store - https://bit.ly/sikhsiyasatapp
---- ---- ---- ----
🎧📚 Get Sikh Siyasat App to Listen to Sikh and Punjabi Audio Books.

👉🏾 Get Our App Now - https://bit.ly/SikhSiyasatApp
---- ---- ---- ----
♻️ JOIN US ON SOCIAL MEDIA:-

✅ Like Sikh Siyasat's Facebook Page - https://facebook.com/sikhsiyasatnews
✅ Follow Sikh Siyasat on Twitter - https://twitter.com/sikhsiyasat
✅ Follow Sikh Siyasat on Instagram - https://instagram.com/sikhsiyasat
✅ Subscribe Sikh Siyasat's YouTube Channel - https://youtube.com/sikhsiyasat
---- ---- ---- ----
🌏 OUR WEBSITES: -

🌐 News & Views in English - https://sikhsiyasat.net
🌐 News & Videos in Punjabi - https://sikhsiyasat.info
🌐 Videos and Multimedia - https://sikhsiyasat.com
---- ---- ---- ----
🔰 Join Our Telegram Channel:-

❇️ Join Sikh Siyasat's Official Telegram Channel - https://t.me/sikhsiyasat
---- ---- ---- ----
🔰 Join Us on WhatsApp:-

👉🏾 Step 1:- Save Our WhatsApp Number +918556067689 to Your Phone Contacts.
👉🏾 Step 2:- Send Us Your Name via WhatsApp Message.

❇️ Send Us A WhatsApp Message Now - https://wa.me/918556067689
---- ---- ---- ----
Visit Our Online 📚 Books Shop
(We deliver 📚 Books Globally)

✅ Order 📚 Books from Sikh Siyasat via WhatsApp:- https://wa.me/c/918968225990
---- ---- ---- ----
Order Products from Sikh Siyasat's YouTube+Spreadshirt Store:

✅ Visit our store now to order products - https://www.youtube.com/@SikhSiyasat/store
---- ---- ---- ----
🙏🏽 Share Your Feedback:-

📬 via email - [email protected]
👤 via Facebook Messenger - https://m.me/sikhsiyasat
📟 via WhatsApp - https://wa.me/918556067689
---- ---- ---- ----

Тэги:

#Sikh_Siyasat #Sikh #Punjab #Punjabi #Culture #Language #Latest #Chandigarh #Amritsar #india #canada #usa #amit_shah #joe_biden #ajit_doval #justin_trudeau #lawrance_bishnoi #vikash_yadav #parmjeet_singh_gazi #journalist_mandeep_singh #china #russia #brics #iran #sikhs_in_canada
Ссылки и html тэги не поддерживаются


Комментарии:

@jaspreetsinghkaliya
@jaspreetsinghkaliya - 05.11.2024 07:05

Ptta nhi akhir kyu nhi ek hunde . Ek gll kla kla sikh smjh lye ki GURU to bemukh na howo LECHER na bno . Klla kla sikh katad sikh bne shester ek to ek vdd chr ke rkhe bipran diya reeta nu sikhi cho khtm krn ata fr bndi singha lyi khalsa raj lyi karj kriye . Dekho byi sidi gll hai 84 vlle ohi sikha di bepati hoi jinha ne GURU SAHIB ji da hukm nhi mnya c jinha ne GURU SAHIB JI naal prem hi nhi kita kite je unha nu GURU SAHIB JI naal prem hunda ta oho katad AMRIT DHARI SINGH hunge ata sir vaar dinde GURU SAHIB JI lyi lakha da ahu laa ke . Aj ganeya ne , jaat paat ne sikhi ch gand paya hai akhouti serkari jathedara ne eh sb paase gaadar hn . Pr AKALPURAKH FATEH kre ki jekr aje v sare de sare sikh katad sikh bnn GURU SAHIB lyi sikhi lyi sir vaarn ta ek ho ke karj kriye ta GURU SAHIB JI ne saflta bkhshna hai . WAHEGURU JI DA KHALSA WAHEGURU JI DI FATEH .

Ответить
@WifiDongle-b3f
@WifiDongle-b3f - 05.11.2024 07:06

Canada de gorey ik rauley rappey vala desh hai. Apas vich maar kutai kardey rehnde ne. Shor shrabey vich dimag kharab karde ne. Pashu birti valey ne.
Dusrey passey devtey vargey Sikh kaum de log nahi tik sakde. Sikh pyaar, nimarta, mohabat te sehaj vich rehan valey log ne. Gorey-Canada jungli hundey ne.. iss karke Punjabian da Canada vich rehna bahut mushkil hai. Canada de gorey, Punjabian di komalta dekh ke hakkey-bakkey ho gaye ne. White Canadians Sikhan de itne pyare, nimarte vale, sahej vale charitar nu dekh ke bahut dukhi hoya ne.
Changi gal hai Sikhan da othey jaana Canadian sarkar ne rok dita hai. Punjab vich ghat paisa aauga, gareebi vadegi .. koi na. Mansik tareeki te hoyegi. 🙏

Ответить
@sukhwant690
@sukhwant690 - 05.11.2024 07:11

India 100 saal to Sikhan khilaf a

Ответить
@paramjitsinghsainbhy2077
@paramjitsinghsainbhy2077 - 05.11.2024 07:12

Waheguru Waheguru Waheguru Waheguru Waheguru ji 🙏

Ответить
@astaadg8148
@astaadg8148 - 05.11.2024 07:13

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ!!!

Ответить
@sanjesha
@sanjesha - 05.11.2024 07:14

Canadian MP says .. Trudeau is a political and sociological idiot ..
Just to get support from some terrorists he is putting blames on India ..
Some Punjabi channels talking against India should be banned immediately, they are doing Pai’s narratives ..
Truth is still no proof ..

Ответить
@guk9002
@guk9002 - 05.11.2024 07:18

Sidhu Mosevale nu v Amit Shah ne marvaya c?

Ответить
@BhupinderSingh-l2x
@BhupinderSingh-l2x - 05.11.2024 07:23

ਸਿੰਘ ਸਾਹਿਬ ਜੀ ਨੇ ਬਹੁਤ ਭਰਪੂਰ ਜਾਣਕਾਰੀ ਦਿੱਤੀ। ਸਿੱਖਾਂ ਨੂੰ ਇਸ ਗੱਲ ਬਾਤ ਤੋਂ ਸਿੱਖਿਆ ਲੈਣ ਦੀ ਲੋੜ ਹੈ।

Ответить
@bskhara3331
@bskhara3331 - 05.11.2024 07:23

ਸਿੱਖ ਕੌਮ ਨੂੰ ਇੰਨਸਾਫ ਨਹੀ ਮਿਲਣਾ ਸਿੱਖ ਕੌਮ ਕੋਲ ਰਾਜ ਨਹੀ ਰਾਜ ਤੋ ਬਿੰਨਾ ਸੁਣਵਾਈ ਨਹੀ ਇਹ ਵਪਾਰ ਵੇਖਣ ਗੇ ਭਾਰਤ ਬੜੀ ਤਗੜੀ ਮੰਡੀ ਏ ਇਸ ਕਰਕੇ ਸਿੱਖ ਕੌਮ ਨੂੰ ਅਪਣੇ ਵੱਲੋ ਲੜਣਾ ਚਾਹੀਦਾ ਏ ਨਾ ਕੇ ਭਾਰਤ ਵੱਲੋ ਇਹ ਹਾਲਾਤ ਬਣ ਰਹੇ ਆ ਗੁਲਾਮੀ ਵੱਲ ਜਾ ਰਿਹਾ ਏ ਧੰਨਵਾਦ ਜੀ

Ответить
@gurdeepsingh1616
@gurdeepsingh1616 - 05.11.2024 07:35

Good analysis ji

Ответить
@nirmalsinghgill553
@nirmalsinghgill553 - 05.11.2024 07:38

India can face

Ответить
@gaganchahal8969
@gaganchahal8969 - 05.11.2024 07:40

ਸਾਨੂੰ geo politics ਨੂੰ ਸਮਜਨਾ ਚਾਹੀਦਾ ਤੇ ਵੀਡਿਓ ਕਾਫੀ ਚੰਗਾ ਸੀ

Ответить
@SukhdevSingh-bs8ss
@SukhdevSingh-bs8ss - 05.11.2024 07:40

Nice impormation ❤❤❤❤

Ответить
@BALVIRSINGHSAHOKESINGH
@BALVIRSINGHSAHOKESINGH - 05.11.2024 07:53

ਵਾਹ ਜੀ ਵਾਹ, ,,,,,,ਬਹੁਤ ਸ਼ਲਾਘਾਯੋਗ ਉਪਰਾਲਾ ਕਰ ਰਹੇ ਹੋ ਜੀ, ਕੌਮ ਸੰਬੰਧਿਤ ਬਹੁਤ ਹੀ ਵੱਡਮੁੱਲੀ ਜਾਣਕਾਰੀ ਲਈ ਬਹੁਤ ਬਹੁਤ ਧਨਵਾਦ ਮਿਹਰਬਾਨੀ,

Ответить
@sewasingh1087
@sewasingh1087 - 05.11.2024 07:54

Good job

Ответить
@onkarsahota1677
@onkarsahota1677 - 05.11.2024 07:57

ਗੁਰੂ ਆਪਣੇ ਸਿੱਖਾਂ ਨੂੰ ਕਹੀਂ ਕੇ ਗਏ ਸਨ ਵਾਹਿਗੁਰੂ ਨਾਂਮ ਜਪ ਕੇ ਅਕਾਲਪੁਰਖ ਦੀਆਂ ਸੁਹਾਗਣਾਂ ਬਣੋਂ ਉਹ ਕਦੇ ਮਰਦਾ ਨਹੀਂ ਤੁਸੀਂ ਕਦੇ ਵੀ ਵਿਧਵਾ ਨਹੀਂ ਹੋਵੋਗਿਆਂ ਪਰ ਸਿੱਖਾਂ ਨੇ ਗੁਰੂ ਦੀ ਪੱਗ ਨੂੰ ਦਿੱਲੀ ਦੇ ਪੈਰਾਂ ਵਿੱਚ ਰੱਖ ਕੇ ਦਿੱਲੀ ਦਿਆਂ ਰੱਨਾਂ ਬਣ ਗਏ, ਦਿੱਲੀ ਮੂੰਹ ਤੇ ਚਪੇੜ ਮਾਰਦੀ ਹੈ ਤਾਂ ਰੱਨਾਂ ਮੋਰਚੇ ਲਾਉਣ ਤੇ ਬੈਠ ਜਾਂਦੀਆਂ ਹਨ ਬਸ, ਸਿੱਖਾਂ ਨੂੰ ਰਾਜ਼ ਨਹੀਂ ਚਾਹੀਦਾ ਨਾਂ ਗੁਰੂ ਦਾ ਦਿੱਤਾ ਤਾਜ਼ ਚਾਹੀਦਾ ਨਾਂ ਅਕਾਲ ਪੁਰਖ ਦੀ ਸੁਹਾਗਣ ਬਣਨਾ ਬਸ ਦਿੱਲੀ ਦੀ ਵਿਧਵਾ ਰੱਨ ਬਣਨਾ,, ਹਰ ਕੋਈ ਗੁਰੂ ਦੀ ਚਰਨਛੋਹ ਧਰਤੀ ਪੰਜਾਬ ਨਾਲ਼ ਗ਼ੱਦਾਰੀ ਕਰਨ ਨੂੰ ਤਿਆਰ ਬੈਠਾ ਗੁਰੂ ਦੀ ਦਿੱਤੀ ਪੱਗ ਨੂੰ ਹੱਥ ਵਿੱਚ ਲੈਕੇ ਦਿੱਲੀ ਦੇ ਪੈਰਾਂ ਵਿੱਚ ਰੱਖਣ ਲਈ ਤਿਆਰ ਬੈਠਾ,

Ответить
@kamaldeepsingh3988
@kamaldeepsingh3988 - 05.11.2024 07:59

ਪਰਮਜੀਤ ਸਿੰਘ ਗਾਜੀ ਬਾਈ ਜੀ 📢
ਕੀ ਇਹ ਸੰਭਵ ਹੈ ਕੇ ਜੇ ਭਵਿੱਖ ਵਿੱਚ ਭਾਰਤ ਅਮਰੀਕਾ ਦੀਆਂ ਉਮੀਦਾਂ ਮੁਤਾਬਿਕ ਖਰਾ ਉਤਰੇ........ ਤੇ ਇਸ ਕਰਕੇ ਕਨੇਡਾ ਤੇ ਅਮਰੀਕਾ ਮੌਜੂਦਾ ਸਿੱਖ ਕੌਮ ਸਬੰਧੀ ਚੱਲ ਰਹੀਆਂ ਕਾਰਵਾਈਆਂ ਤੇ ਗੱਲਬਾਤ ਸਭ ਕੁਝ ਠੱਪ ਸਕਦਾ ਹੈ..........?????
ਕਿਸੇ ਅਗਲੀ ਗੱਲਬਾਤ ਚ ਜ਼ਰੂਰ ਦੱਸਣਾ ਜੀ.. 🙏🏻

Ответить
@kamaljeetsingh8919
@kamaljeetsingh8919 - 05.11.2024 07:59

ਖ਼ਬਰ ਦੀ ਪੇਸ਼ਕਾਰੀ ਬਹੁਤ ਹੀ ਸ਼ਲਾਘਾਯੋਗ ਹੈ।

Ответить
@gurdeepsinghmaan2857
@gurdeepsinghmaan2857 - 05.11.2024 08:03

ਵਾਹਿਗੁਰੂ ਜੀ ❤

Ответить
@JaspalSingh-mw3xm
@JaspalSingh-mw3xm - 05.11.2024 08:04

V good

Ответить
@balwindersingh-zh6oi
@balwindersingh-zh6oi - 05.11.2024 08:04

ਪੰਜਾਬ ਅਤੇ ਪੰਜਾਬੀਆਂ ਦੇ ਹਰ ਇੱਕ ਮਸਲੇ ਦਾ ਹੱਲ ਹੈ ਅਜਾਦੀ ।

Ответить
@satwantsingh9096
@satwantsingh9096 - 05.11.2024 08:04

ਅਮਿਤ ਸ਼ਾਹ ਭਾਰਤ ਦਾ ਗ਼ਦਾਰ

Ответить
@malkitsingh5925
@malkitsingh5925 - 05.11.2024 08:05

Wahegurugi Wahegurugi Wahegurugi Wahegurugi ❤️ 🙏🏻 ♥️

Ответить
@satwantsingh9096
@satwantsingh9096 - 05.11.2024 08:10

ਅਜੀਤ ਡਬਵਾਲ ਹਰਮਿੰਦਰ ਸਾਹਿਬ ਤੇ ਹਮਲੇ ਵਿਚ ਸ਼ਾਮਿਲ ਹਨ

Ответить
@eagleeye1491
@eagleeye1491 - 05.11.2024 08:13

🙏🙏🙏🙏🙏

Ответить
@kirpals9075
@kirpals9075 - 05.11.2024 08:14

ਕਮਾਲ ਦੀ ਗੱਲ
ਹਿੰਦੋਸਤਾਨ ਦੇ ਲੀਡਰ ਰਾਜ ਹੁੰਦਿਆ ਵੀ ਕਹਿੰਦੇ ਹਨ ਕਿ ਹਿੰਦੂ ਰਾਸਟਰ ਖ਼ਤਰੇ ਵਿਚ ਹੈ॥
ਪਰ ਸਿੱਖ਼ ਰਾਜ ਨਾ ਹੁੰਦਿਆ ਵੀ ਖ਼ਤਰੇ ਵਿਚ ਨਹੀ ਹਨ॥
ਫ਼ਿਰ ਤਾ ਹਿੰਦੂ ਰਾਸਟਰ ਖ਼ਤਮ ਕਰਕੇ ਖ਼ਾਲਿਸਤਾਨ ਬਣਾਉ॥
ਤੁਹਾਡਾ ਖ਼ਤਰਾ ਬਿਨਾਂ ਉਪਾਅ ਕੀਤਿਆ ਹਮੇਸਾ ਲਈ ਟਲ ਜਾਏਗਾ॥
ਅਜਿਹੇ ਲੀਡਰਾ ਦੀ ਕੀ ਲੋੜ ਜੋ ਤੁਹਾਡੀ ਗ਼ੁਲਾਮੀ ਨੂੰ ਖ਼ਤਮ ਹੀ ਨਾ ਕਰ ਸਕਣ॥
ਸੱਚ ਇਹ ਹੈ ਕਿ ਤੁਹਾਡੀ ਅਸਲ ਅਜਾਦੀ ਖ਼ਾਲਸੇ ਰਾਜ ਵਿਚ ਹੀ ਸੰਭਵ ਹੈ॥
ਰਾਸਟਰੀ ਗ਼ੁਲਾਮੀ ਛੱਡੋ॥
ਸਦੀਵੀ ਅਜਾਦੀ ਪਾਉ॥
ਹੁਣੇ ਕਰੋ ਫ਼ੈਸਲਾ॥
ਅਜਾਦੀ ਜਾ ਗ਼ੁਲਾਮੀ

Ответить
@kirpals9075
@kirpals9075 - 05.11.2024 08:15

ਨਸਲਕੁਸੀ
ਜੂਨ ਤੇ ਨਵੰਬਰ ੧੯੮੪ (1984) ਵਿਚ ਕੀਤਾ ਸਿੱਖ਼ ਕੌਮ ਦਾ ਨਰ ਸੰਘਾਰ ਸਿਰਫ਼ ਭਾਰਤ ਦਾ ਹਮਲਾ ਨਹੀ ਸੀ॥
ਬਲਕਿ ਹਿੰਦੂਤਵੀ ਸੋਚ ਵਾਲੀ ਭਾਰਤ ਮਾਤਾ ਦੇ ਮੂੰਹ ਤੇ ਸੰਵਿਧਾਨ ਦਾ ਮਖ਼ੋਟਾ ਪਾ ਕੇ ਹਿੰਦੂ ਰਾਸਟਰ ਦੁਆਰਾ ਕੀਤੀ ਗਈ ਪੂਰੀ ਸਿੱਖ਼ ਕੋਮ ਦੀ ਨਸ਼ਲਕੁਸੀ ਸੀ॥
ਜੋ ਕਿ ਵੱਖ਼ ਵੱਖ਼ ਰੂਪਾ ਵਿਚ ਅੱਜ ਵੀ ਲਗਾਤਾਰ ਜਾਰੀ ਹੈ॥
ਅਫ਼ਸੋਸ ਇਸ ਗ਼ੱਲ ਦਾ ਹੈ ਕਿ ਸਿੱਖ਼ਾ ਨੇ ਇੰਨੀ ਕੁ ਗ਼ੱਲ ਸਮਝਣ ਵਿਚ ਕਿੰਨੇ ਸਾਲ ਲਗ਼ਾ ਦਿੱਤੇ॥
ਹੁਣ ਫ਼ੈਸਲਾ ਤੁਸੀ ਕਰਨਾ ਹੈ
ਅਜਾਦੀ ਜਾ ਗ਼ੁਲਾਮੀ

Ответить
@satwantsingh9096
@satwantsingh9096 - 05.11.2024 08:16

ਸਿੱਧੂ ਮੁਸੈਵਾਲ ਦਾ ਕਤਲ ਵਿੱਚ ਸ਼ਾਮਿਲ ਹਨ

Ответить
@manusharma5059
@manusharma5059 - 05.11.2024 08:16

You people are doing nothing, but inciting people with one sided narrative.
Who cares about Canada a terrorist supporter. Canada is heading to FATF blacklist.

Ответить
@satwantsingh9096
@satwantsingh9096 - 05.11.2024 08:21

ਸਿੱਧੂ ਮੁਸੈਵਾਲ ਦਾ ਕਤਲ ਵਿੱਚ ਸ਼ਾਮਿਲ ਹਨ ਰਵਨੀਤ ਬੁੱਚੜ ਨਾਲ ਅਮਿਤ ਸ਼ਾਹ ਦੀ ਪੂਛ

Ответить
@ranjitsingh9456
@ranjitsingh9456 - 05.11.2024 08:37

ਪੱਕਾ ਮੋਰਚਾ ਲੱਗਾ ਕੇ ਅਕਾਲ ਤਖ਼ਤ ਸਾਹਿਬ ਨੂੰ ਭਾਰਤੀ ਹਕੂਮਤ ਦੇ ਕਬਜ਼ੇ ਵਿੱਚੋਂ ਅਜਾਦ ਕਰਵਾਉਣਾ ਚਾਹੀਦਾ

Ответить
@shivrajsandhu5900
@shivrajsandhu5900 - 05.11.2024 08:56

Excellent point view and analysis of the current events. Thank you 🙏🏽

Ответить
@KrishanKaura
@KrishanKaura - 05.11.2024 08:57

Bhravo ameruca behut taqatwar jarur hei per oh andron kamjor ho reha hei, India layi chhotiyan motyan prblms create ker sekda per ker kuchh nhi sekega

Ответить
@KrishanKaura
@KrishanKaura - 05.11.2024 09:00

Jivein hinduan layi dunya vich ik hi country hei India isse terah sikhan layi vi iko ik desh te iko ik dharam hei jo pyari jehi sikh comunity da natural friend hei oh hei hindu

Ответить
@JoginderSingh-vy3rw
@JoginderSingh-vy3rw - 05.11.2024 09:06

ਵਾਹਿਗੁਰੂ ਜੀ ਤੁਸੀਂ ਬਹੁਤ ਵੱਡੇ ਉਪਰਾਲੇ ਕਰ ਰਹੇ ਹੋ ਤੁਹਾਡ ਦਿਲ ਦੀ ਗਹਿਰਾਈਆਂ ਵਿੱਚੋਂ ਧੰਨਵਾਦ ਜੀ।

Ответить
@BhupendraDave-ul5mv
@BhupendraDave-ul5mv - 05.11.2024 09:10

If the Hindu community should be not settled in their favourite country then the mysterious situation occurring as the 1947' Partision periods to Pakistan settled.

Ответить
@actorspsinghsingh5959
@actorspsinghsingh5959 - 05.11.2024 09:12

ਬਹੁਤ ਸੋਹਣੀ ਜਾਣਕਾਰੀ

Ответить
@BhupendraDave-ul5mv
@BhupendraDave-ul5mv - 05.11.2024 09:13

What's the different between the Pakistan & Trudeau with Canada!!!
As the Pro Khalistan movement were started with the help of the Pakistan & currently the ex ISI fellows are available their & continuing their various tricks, weapons, drugs etc Anti Hindu, Hindustan functions!!!?

Ответить
@gurashishkaur6210
@gurashishkaur6210 - 05.11.2024 09:33

But vadeya jankari g very good

Ответить
@JoginderSingh-ch7it
@JoginderSingh-ch7it - 05.11.2024 09:37

One sided information.

Ответить
@KawaljeetSingh-x7h
@KawaljeetSingh-x7h - 05.11.2024 09:45

Sfj te usmi changi Tara understand kar riha hai

Ответить
@KawaljeetSingh-x7h
@KawaljeetSingh-x7h - 05.11.2024 09:47

Punjab leadership mandbudi shikh for justice 2018 to hi samaj riha hai

Ответить
@chanchalsandhu8628
@chanchalsandhu8628 - 05.11.2024 10:00

Khalistan zindabad je

Ответить
@singh17karnail
@singh17karnail - 05.11.2024 10:07

ਇਹ ਲੋਕ ਬਾਤ ਦਾ ਬਤੰਗੜ ਬਨਾਉਣ ਵਿਚ ਬੜੇ ਮਾਹਰ ਹਨ।

Ответить
@Singhsingh-vh7hw
@Singhsingh-vh7hw - 05.11.2024 10:13

Good job 👏

Ответить
@gurmalsingh.....689
@gurmalsingh.....689 - 05.11.2024 10:35

ਜਿੱਥੇ ਤੱਕ ਦਾਸ ਦੀ ਸੋਚ ਆ ਉਹ ਇਹ ਹੈ ਦੇਸਾਂ ਦੀ ਆਪਦੀ ਜੰਗ ਲੱਗਣੀ ਹੈ ਸਿੱਖਾਂ ਦੀ ਆਪਸ ਵਿੱਚ ਜੰਗ ਲੱਗਣੀ ਹੈ ਤੱਤ ਖਾਲਸੇ ਅਤੇ ਮਲੇਸ ਖਾਲਸੇ ਦੀ

Ответить
@kewalkrishangupta2077
@kewalkrishangupta2077 - 05.11.2024 10:40

Canada nu khalistauan di madad chhad deni. Chahidi hai

Ответить
@singh17karnail
@singh17karnail - 05.11.2024 10:51

ਕੁਝ ਕੁ ਸੂਝਵਾਨਾਂ ਦੀ ਜਥੇਬੰਦੀ ਬਨਾਈ ਜਾਏ ਜੋ ਕੌਮਾਂਤਰੀ ਪੱਧਰ ਤੇ ਸਿੱਖਾਂ ਦੀ ਨੁਮਾਇੰਦਗੀ ਕਰਨ। ਪੂਰਾ ਸਿੱਖ ਜਗਤ ਉਨ੍ਹਾਂ ਦਾ ਸਮਰਥਨ ਕਰੇ।

Ответить