ਗਿੱਦੜਬਾਹੇ ਵਾਲੇ ਬਾਬਿਆਂ ਨੇ ਕੱਢਤਾ ਨਿਚੋੜ ਡਿੰਪੀ, ਵੜਿੰਗ ਤੇ ਬਾਦਲ ਸਭ ਦਾ ਹਿਸਾਬ ਕਰੋ ਬੈਠੇ ਆ Giddarbaha Survey

ਗਿੱਦੜਬਾਹੇ ਵਾਲੇ ਬਾਬਿਆਂ ਨੇ ਕੱਢਤਾ ਨਿਚੋੜ ਡਿੰਪੀ, ਵੜਿੰਗ ਤੇ ਬਾਦਲ ਸਭ ਦਾ ਹਿਸਾਬ ਕਰੋ ਬੈਠੇ ਆ Giddarbaha Survey

RMB Television

6 часов назад

6,411 Просмотров

Ссылки и html тэги не поддерживаются


Комментарии:

@baljitsingh9283
@baljitsingh9283 - 17.11.2024 05:06

ਗੱਲ ਕੋਈ ਨਈਂ ਵੋਟਾ ਵੇਲੇ ਮਰਦੇ ਲੋਕ ਇਕ ਜੁਟ ਨਈਂ ਹੋ ਸਕਦੇ ਜਦੋਂ ਫਿਰ ਛਿਤਰ ਪੈਂਦੇ ਫਿਰ ਓਹਨਾਂ ਵਲ ਜਾਂਦੇ ਜਿਨਾ ਨੂਂ ਵੋਟ ਨਈਂ ਪਾਉਂਦੇ ਜਦੋਂ ਵਕਤ ਪੈਂਦਾ ਫਿਰ ਕਿਸਾਨ ਜਥੇਬੰਦੀਆ ਵਲ ਭਜਦੇ

Ответить
@harjindersran4970
@harjindersran4970 - 17.11.2024 05:11

Amrita warring he jitu ge

Ответить
@jaswantsingh2023
@jaswantsingh2023 - 17.11.2024 05:58

ਰਾਜਾਂ ਵੜਿੰਗ ਹੀ ਸੀਟ ਸਕਦਾ ਹੈ ਜੀ ਪ੍ਰੰਤੂ ਝਾੜੂ ਨਹੀਂ ਜਿੱਤਣਾ ਚਾਹੀਦਾ ਜੀ ਬਾਕੀ ਚਾਹੇ ਕਿਸੇ ਨੂੰ ਵੀ ਜਿੱਤਾ
ਦਿਉ ਜੀ

Ответить
@JaswantBrar-uw9fn
@JaswantBrar-uw9fn - 17.11.2024 06:13

Manpreet tey raja warring dowan nu pucho vote kisnu paonge dimpy to bina hor kise di apni vote haini gidderbaha vich lokan to bhalde a

Ответить
@GurtejDhaliwal-wv8wj
@GurtejDhaliwal-wv8wj - 17.11.2024 06:21

Bro pnchyant member de salery de interview kro g

Ответить
@sarbjitsandhu8530
@sarbjitsandhu8530 - 17.11.2024 06:21

Amrita wading 🏆

Ответить
@SonyJagroop-mx8wf
@SonyJagroop-mx8wf - 17.11.2024 06:23

ਦੀਪ ਸਿੱਧੂ ਨੇ ਸਹੀ ਕਿਹਾ ਸੀ ਭੇਡਾ ਮੂਨੀਆ ਜਾ ਸਕਦੀਆ ਨੇ ਪਰ ਸਮਝੀਆ ਨਹੀਂ

Ответить
@Sukhprit
@Sukhprit - 17.11.2024 06:25

ਬਾਈ ਜੀ ਤੁਸੀ ਵਾਰ ਵਾਰ ਸਵਾਲ ਪੁੱਛ ਰਹੇ ਹੋ ਕਿ ਸੁਖਬੀਰ ਬਾਦਲ ਨੇ ਚੋਣ ਨਾਂ ਲੜਨ ਦਾ ਫੈਸਲਾ ਕਰਕੇ ਗਲਤੀ ਤੇ ਨਹੀਂ ਕਰ ਲਈ? ਬਾਈ ਜੀ ਸੁਖਬੀਰ ਬਾਦਲ ਤਨਖਾਹੀਆ ਐਲਾਨਿਆ ਹੋਇਆ ਅਕਾਲ ਤਖ਼ਤ ਸਾਹਿਬ ਦਾ। ਅਜੇ ਜਿੰਨੀ ਦੇਰ ਤਨਖਾਹ ਨਹੀਂ ਲਗਦੀ, ਕੋਈ ਵੀ ਰਾਜਨੀਤਿਕ ਗਤੀਵਿਧੀ ਨਹੀਂ ਕਰ ਸਕਦਾ ਉਹ। ਬਾਕੀ ਅਜੇ ਜਦੋਂ ਅਕਾਲ ਤਖ਼ਤ ਸਾਹਿਬ ਤੋਂ ਫੈਸਲਾ ਆ ਗਿਆ ਬਾਅਦ ਚ ਹੀ ਪਤਾ ਲੱਗੂ ਵੀ ਕੀ ਬਣਦਾ ਅਕਾਲੀ ਦਲ ਸਿਆਸਤ ਦਾ

Ответить
@harvinderkumarsharma5168
@harvinderkumarsharma5168 - 17.11.2024 06:36

Kangress harao mulk bachao ۔😂

Ответить
@ProGaming-yq7fe
@ProGaming-yq7fe - 17.11.2024 06:52

Raja. Jettu

Ответить
@Anonymous-lj1zp
@Anonymous-lj1zp - 17.11.2024 07:35

Aap zindabad

Ответить
@gurlalsingh3312
@gurlalsingh3312 - 17.11.2024 07:43

ਧੂਲਕੋਟ ਜਿਸ ਅੱਡੇ ਵਿੱਚ ਬੈਠਾ ਰਾਜੇ ਵੜਿੰਗ ਦੀ ਦੇਣ ਹੈ

Ответить
@gurlalsingh3312
@gurlalsingh3312 - 17.11.2024 07:53

ਮਕਾਨ ਤਾ ਰਾਜੇ ਵੜਿੰਗ ਨੇ ਦਿੱਤੇ ਹੈ ਗਲਿਆ ਵਿੱਚ ਲੋਕ ਇਟ ਰਾਜੇ ਦੀ ਦੇਣ ਹੈ ਧੂਲਕੋਟ

Ответить
@gurlalsingh3312
@gurlalsingh3312 - 17.11.2024 07:54

ਸੱਭ ਤੋ ਵੱਧ ਨੁਕਸਾਨ ਪਿੰਡ ਦਾ ਮਨਪ੍ਰੀਤ ਨੇ ਕੀਤਾ

Ответить
@gurnaibbhullar1854
@gurnaibbhullar1854 - 17.11.2024 07:56

ਬਾਈ ਜੋ ਮਕਾਨ ਪਾਏ ਜਾ ਲੌਕ ਟਾਈਲ ਲੱਗੀ ਕਿੱਥੋ ਆਈਆ
ਪਾਣੀ ਦੇ ਨਿਕਾਸ ਲਾਈ ਪਾਈਪ ਲੈਣ ਪਾਈ
ਜਿਸ ਬੱਸ ਸਟੈਁਡ ਚ ਬੋਲਦੇ ਆ ਰਾਜੇ ਦਾ ਬਣਾਇਆ

Ответить
@RamanDeep-p9f
@RamanDeep-p9f - 17.11.2024 08:55

Ik gl aa aa sare apne home tu km karde aa .fudoo lok .sare lodoo ik ho jo loko km loo ledr tu chmloo na

Ответить
@balrajsingh-iz6jr
@balrajsingh-iz6jr - 17.11.2024 09:17

RMB ਅਤੇ ਲੋਕ ਆਵਾਜ਼ ਟੀਵੀ ਚੈਨਲ ਵਾਲੇ ਵੀਰ ਜੀ ਲੋਕ ਏਨੇ ਜਾਦਾ ਅੰਨੇ ਹੋ ਗਏ ਨੇ ਯਾਰ ਕਿੱਥੇ ਆ ਲੋਕਾ ਦਾ ਦੀਨ ਧਰਮ ਬਸ ਓਹਨਾਂ ਨੂੰ ਕਹਿ ਰਿਹਾ ਮੈ ਜੌ ਅੰਨੇ ਹੋ ਕੇ ਅਜੇ ਵੀ ਡਿੰਪੀ ਮਨਪ੍ਰੀਤ ਰਾਜੇ ਪਿੱਛੇ ਲੱਗੀ ਜਾਂਦੇ ਆ ਇਹਨਾਂ ਨੇ ਆਪਣਾ ਤਾਂ ਬੇੜਾ ਗ਼ਰਕ ਕਰਨਾ ਹੀ ਆ ਅਗਲੀ ਪੀੜੀ ਦਾ ਵੀ ਕੰਮ ਖਰਾਬ ਕਰ ਰਹੇ ਆ ਹੱਦ ਹੋਗੀ ਲੋਕੋ ਥੋਡੇ

Ответить
@NarinderSingh-q2w
@NarinderSingh-q2w - 17.11.2024 09:20

Amrit.winner

Ответить
@LovepreetSharma-m3l
@LovepreetSharma-m3l - 17.11.2024 09:34

Barnala ch v kro survey bai

Ответить
@relaxationnaturevideolords606
@relaxationnaturevideolords606 - 17.11.2024 10:07

पंजाब अब रंगला नहीं नंग पंजाब होने वाला है क्योकी 2021 में पंजाब का कर्ज 2.74 लाख करोड़ था अब 2022 से 2024 तक 3.75 लाख करोड़ हो गया है 2027 तक 5 लाख करोड़ को पार कर जाएगा लोन का ब्याज अभी 25000 करोड़ सरकार दे रही है पंजाब की आय 70000 करोड़ है 25000 करोड़ 3.75 लाख करोड़ का ब्याज देने मे चला जाता है 20000 करोड़ बिजली सब्सिडी मे 18000 करोड़ पेंशन मे चला जाता है. बस फ्री मोहल्ला क्लिनिक रोजाना ये सरकार जो ऐड पर पैसा लगा रही है पंजाब को बर्बाद कर रही है। अब पंजाब जितना कमाएगा उतना पैसा ब्याज मे चला जाएगा। पंजाब पैसा निवेश नहीं कर रही है। बाल्की कर्ज़ा उठा कर पंजाब को कर्ज़ मे डूबो रही है। सरकारी कर्मचारी किसान मजदूर को आने वाले समय में क्या मिलेगा बताओ सरकार आपको कुछ देगी या लोन का ब्याज भरेगी। मुफ़्त स्कीम का बहिष्कार करो। वरना पंजाब डूब जाएगा

Ответить
@RajinderBrar-lg2qf
@RajinderBrar-lg2qf - 17.11.2024 10:17

ਲੋਕ ਹਾਰਨਗੇ ਲੀਡਰ ਜਿੱਤਣਗੇ

Ответить